April 23, 2026

ਦਿੱਲੀ ਦੀ ਹਵਾ ਗੁਣਵੱਤਾ ਚ ਮਾਮੂਲੀ ਸੁਧਾਰ

ਨਵੀਂ ਦਿੱਲੀ – ਦਿੱਲੀ ‘ਚ ਹਵਾ ਦੀ ਗਤੀ ਵੱਧਣ ਕਾਰਨ ਅੱਜ ਸਵੇਰਸਾਰ ਹਵਾ ਗੁਣਵੱਤਾ ‘ਚ ਥੋੜਾ ਸੁਧਾਰ ਹੋਇਆ ਹੈ। ਸ਼ਹਿਰ ‘ਚ ਸਵੇਰੇ 9.45 ਵਜੇ ਸਮੁੱਚੀ ਹਵਾ ਗੁਣਵੱਤਾ ਇੰਡੈਕਸ 254 ਦਰਜ ਕੀਤਾ ਗਿਆ ਜਦਕਿ ਸ਼ਨੀਵਾਰ ਸ਼ਾਮ 4 ਵਜੇ ਇਹ 312 ਸੀ। ਰਾਸ਼ਟਰੀ ਰਾਜਧਾਨੀ ਖੇਤਰ ‘ਚ ਹਵਾ ਦੀ ਗਤੀ ਵੱਧਣ ਕਾਰਨ ਸ਼ਨੀਵਾਰ ਨੂੰ ਹਵਾ ਗੁਣਵੱਤਾ ‘ਚ ਮਾਮੂਲੀ […]

ਵੱਡੇ ਹਮਲੇ ਕਰਨ ਦੀ ਯੋਜਨਾ ਬਣਾ ਸਕਦੈ ਈਰਾਨ : ਅਮਰੀਕੀ ਜਨਰਲ

ਵਾਸ਼ਿੰਗਟਨ – ਅਮਰੀਕੀ ਫੌਜ ਦੇ ਸੈਂਟ੍ਰਲ ਕਮਾਂਡ ਦੇ ਪ੍ਰਮੁੱਖ ਨੇ ਐਤਵਾਰ ਨੂੰ ਚਿਤਾਵਨੀ ਹੈ ਕਿ ਈਰਾਨ ਵੱਡੇ ਪੈਮਾਨੇ ‘ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਖਾੜੀ ਦੇਸ਼ ਖਤਰੇ ‘ਚ ਹਨ। ਜਨਰਲ ਕੈਨੇਥ ਮੈਕੇਂਜੀ ਨੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ‘ਚ ਹੋਏ ਹਮਲੇ ਦਾ ਜ਼ਿਕਰ ਕਰਦੇ […]

ਭਾਰਤ ਨੇ ਜਿੱਤੀ ਸੀਰੀਜ਼, ਦੂਜੇ ਟੈਸਟ ਮੈਚ ਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾਇਆ

ਭਾਰਤ ਨੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਜਿੱਤ ਲਿਆ ਹੈ। ਇਹ ਮੈਚ ਡੇ-ਨਾਈਟ ਸੀ। ਇਸ ਤਰ੍ਹਾਂ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਬੰਗਲਾਦੇਸ਼ ਨੇ ਤੀਜੇ ਦਿਨ 6 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬੰਗਲਾਦੇਸ਼ ਨੂੰ 7ਵਾਂ ਝਟਕਾ […]