ਛੇਤਰੀ ਦੇ ਗੋਲ ਨੇ ਦਿਵਾਈ ਬੈਂਗਲੁਰੂ ਨੂੰ ਜਿੱਤ
ਸੁਨੀਲ ਛੇਤਰੀ ਦੇ 55ਵੇਂ ਮਿੰਟ ‘ਚ ਕੀਤੇ ਗਏ ਗੋਲ ਦੇ ਦਮ ‘ਤੇ ਬੈਂਗਲੁਰੂ ਐੱਫ. ਸੀ. ਨੇ ਸ਼੍ਰੀਕਾਂਤੀਰਾਵਾ ਸਟੇਡੀਅਮ ‘ਚ ਖੇਡੇ ਗਏ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ‘ਚ ਕੇਰਲ ਬਲਾਸਟਰਸ ਨੂੰ 1-0 ਨਾਲ ਹਰਾਇਆ। ਬੈਂਗਲੁਰੂ ਦੀ ਇਹ ਵਰਤਮਾਨ ਸੈਸ਼ਨ ਦੀ ਦੂਜੀ ਜਿੱਤ ਹੈ ਜਦਕਿ ਬਲਾਸਟਰਸ ਨੂੰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਜਿੱਤ ਨਾਲ […]




