August 20, 2026

ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਦੇ ਵਫ਼ਦ ਨੇ ਯੂਪੀਐਲ ਗਰੁੱਪ ਵੱਲੋਂ ਪੰਜਾਬ ਵਿੱਚ 5 ਪ੍ਰੋਜੈਕਟ ਸਥਾਪਤ ਕਰਨ ਦੀ ਹਾਮੀ ਭਰਵਾਈ

ਮਹਿੰਦਰਾ ਐਂਡ ਮਹਿੰਦਰਾ ਨੇ ਪੰਜਾਬ ਦੇ ਆਟੋ ਸੈਕਟਰ ਵਿੱਚ ਆਪਣੀ ਮੌਜੂਦਗੀ ਵਿੱਚ ਵਾਧਾ ਕਰਨ ਦੀ ਰੁੱਚੀ ਦਿਖਾਈ ਦੇਵੌਸ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਜੈਨੇਰਿਕ ਐਗਰੋਕੈਮੀਕਲ ਨਿਰਮਾਤਾ, ਯੂਪੀਐਲ ਸਮੂਹ ਵੱਲੋਂ ਸੂਬੇ ਵਿੱਚ ਪੰਜ ਅਤਿ-ਆਧੁਨਿਕ ਪ੍ਰਾਜੈਕਟ ਸਥਾਪਤ ਕਰਨ ਦੀ ਹਾਮੀ ਭਰਵਾ ਲਈ ਹੈ। ਮਨਪ੍ਰੀਤ ਸਿੰਘ […]

ਕੋਰੋਨਾ ਵਾਇਰਸ ਨਾਲ ਟਾਕਰੇ ਲਈ ਚੀਨ ਦੇ 9 ਸ਼ਹਿਰਾਂ ਵਿੱਚ ਲੱਗੀ ਪਾਬੰਦੀ ਕਾਰਨ 3.2 ਕਰੋੜ ਲੋਕ ਪ੍ਰਭਾਵਿਤ

ਬੀਜਿੰਗ – ਚੀਨ ਨੇ ਖਤਰਨਾਕ ਕੋਰੋਨਾਵਾਇਰਸ ਦੇ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਅੱਜ ਇਸ ਨਾਲ ਪ੍ਰਭਾਵਿਤ ਸ਼ਹਿਰ ਦੇ ਨੇੜੇ ਮੌਜੂਦ 9ਵੇਂ ਸ਼ਹਿਰ ਵਿੱਚ ਯਾਤਰਾ ਪਾਬੰਦੀ ਲਗਾ ਦਿੱਤੀ| ਇਸ ਯਾਤਰਾ ਪਾਬੰਦੀ ਦੇ ਦਾਇਰੇ ਵਿਚ ਹੁਣ ਤੱਕ 3 ਕਰੋੜ ਤੋਂ ਵੱਧ ਦੀ ਆਬਾਦੀ ਆ ਚੁੱਕੀ ਹੈ| ਚੀਨੀ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਹੁਬੇਈ ਸੂਬੇ ਵਿਚ 8 ਸ਼ਹਿਰਾਂ ਹੁਆਗਾਂਗ, […]

ਪੰਚਾਇਤੀ ਜ਼ਮੀਨਾਂ ਬਚਾਓ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ

ਮਹਿਲ ਕਲਾਂ – ਪੰਜਾਬ ਦੀਆ 8 ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਆਨਾ ਵੱਲੋ ਪੰਚਾਇਤੀ ਜਮੀਨਾਂ ਬਚਾ ਐਕਸਨ ਕਮੇਟੀ ਵੱਲੋ ਸੱਤਾਧਾਰੀ ਪਾਰਟੀ ਐੰਮ ਐਲ ਏ ਅਤੇ ਜਿਲਾਂ ਤੇ ਹਲਕਾ ਇੰਨਚਾਰਜਾ ਨੂੰ ਮੁਜਾਹਰੇ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਅਨੁਸਾਰ ਹਲਕਾ ਮਹਿਲ ਕਲਾਂ ਦੇ ਇੰਨਚਾਰਜ ਬੀਬੀ ਹਰਚੰਦ ਕੌਰ ਘੌਨਰੀ ਨੂੰ ਦਿਹਾਤੀ ਮਜਦੂਰ ਸਭਾ ਅਤੇ ਮਜਦੂਰ ਮੁੱਕਤੀ ਮੋਰਚੇ ਦੇ ਆਗੂਆ […]