ਰੋਪੜ ਜ਼ਿਲ੍ਹੇ ਦਾ ਬਿਜਲੀ ਬਿਲਾਂ ਦਾ 110 ਕਰੋੜ ਤੋਂ ਵੱਧ ਬਕਾਇਆ : ਰਣਜੀਤ ਸਿੰਘ ਪਤਿਆਲਾਂ
ਰੂਪਨਗਰ – ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣÎਜੀਤ ਸਿੰਘ ਪਤਿਆਲਾਂ ਵੱਲੋਂ ਬਿਜਲੀ ਬੋਰਡ ਤੋਂ 23 ਜਨਵਰੀ 2020 ਨੂੰ ਇੱਕ ਆਰ.ਟੀ.ਆਈ. ਰਾਹੀਂ ਰੋਪੜ ਜ਼ਿਲ੍ਹੇ ਦੇ ਬਿਲਾਂ ਦੇ ਬਕਾਏ ਦੀ ਸੂਚੀ ਮੰਗੀ ਗਈ। ਉਹਨਾਂ ਦਸਿਆ ਕਿ ਇਸ ਰਾਹੀਂ ਬਿਜਲੀ ਬਿਲਾਂ ਦੇ 6 ਮਹੀਨੇ ਤੋਂ ਪੁਰਾਣਾ ਅਤੇ 25000/- ਰੁਪਏ ਤੋਂ ਵੱਧ ਦੇ ਬਕਾਇਆਂ ਵਿੱਚ 500 ਤੋਂ […]




