ਚੀਨ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਦਾ ਮਨੁੱਖੀ ਪ੍ਰੀਖਣ ਸ਼ੁਰੂ
ਬੀਜਿੰਗ – ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਵਿਡ-19 ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ| ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਲਈ ਦਿਨ-ਰਾਤ ਅਧਿਐਨ ਵਿੱਚ ਜੁਟੇ ਹੋਏ ਹਨ| ਇਸ ਵਿੱਚ ਚੀਨ ਨੇ ਦੇਸ਼ ਵਿਚ ਬਣਾਏ ਕੋਰੋਨਾ ਵਾਇਰਸ ਦੇ ਟੀਕੇ ਦਾ ਮਨੁੱਖੀ ਪਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ| ਇਹ ਚੀਨ ਵੱਲੋਂ ਬਣਾਇਆ ਪਹਿਲਾ […]




