ਆਰ.ਬੀ.ਆਈ. ਵੱਲੋਂ ਯੈੱਸ ਬੈਂਕ ਦੀਆਂ ਸੇਵਾਵਾਂ ਬਹਾਲ
50 ਹਜ਼ਾਰ ਤੋਂ ਵੱਧ ਨਕਦੀ ਕੱਢਵਾ ਸਕਦੇ ਹਨ ਖਾਤਾਧਾਰਕ ਨਵੀਂ ਦਿੱਲੀ – ਯੈੱਸ ਬੈਂਕ ‘ਤੇ ਪਾਬੰਦੀ ਅੱਜ ਸ਼ਾਮ 6 ਵਜੇ ਤੋਂ ਸਮਾਪਤ ਹੋ ਗਈ ਹੈ। ਭਲਕੇ ਸਵੇਰ ਤੋਂ ਬੈਂਕ ਵਿੱਚ ਆਮ ਕੰਮਕਾਜ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਗਾਹਕ ਆਪਣੀਆਂ ਬੈਂਕਿੰਗ ਸੇਵਾਵਾਂ ਨੂੰ ਪੂਰਾ ਕਰਨ ਲਈ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਆ ਸਕਦੇ ਹਨ ਤੇ […]




