May 27, 2026

ਦਬੰਗ ਦਿੱਲੀ ਨੇ ਪਟਨਾ ਨੂੰ 43-39 ਨਾਲ ਹਰਾਇਆ

ਜੈਪੁਰ – ਦਬੰਗ ਦਿੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ‘ਚ ਪਟਨਾ ਪਾਈਰੇਟਸ ਨੂੰ 43-39 ਨਾਲ ਹਰਾਇਆ। ਦਿੱਲੀ ਦੀ ਟੀਮ ਦੇ ਲਈ ਨਵੀਨ ਕੁਮਾਰ ਤੇ ਵਿਜੈ ਨੇ ਸੁਪਰ 10 ਬਣਾਏ। ਇਸ ਜਿੱਤ ਨਾਲ ਦਿੱਲੀ ਦੀ ਟੀਮ ਇਕ ਵਾਰ ਫਿਰ ਅੰਕ ਸੂਚੀ ‘ਚ ਚੋਟੀ ਦੇ ਸਥਾਨ ‘ਤੇ ਪਹੁੰਚ ਗਈ ਹੈ। […]

ਭਾਰਤ-ਦੱਖਣੀ ਅਫਰੀਕੀ ਮਹਿਲਾ ਟੀਮਾਂ ਦਾ ਮੈਚ ਮੀਂਹ ਕਾਰਨ ਹੋਇਆ ਰੱਦ

ਭਾਰਤ ਤੇ ਦੱਖਣੀ ਅਫਰੀਕਾ ਮਹਿਲਾ ਟੀਮਾਂ ਦੇ ਵਿਚ ਦੂਜਾ ਟੀ-20 ਮੈਚ ਵੀਰਵਾਰ ਨੂੰ ਮੀਂਹ ਦੇ ਕਾਰਨ ਬਿਨ੍ਹਾ ਕੋਈ ਗੇਂਦ ਸੁੱਟੇ ਰੱਦ ਹੋ ਗਿਆ। ਮੈਚ ‘ਚ ਟਾਸ ਵੀ ਨਹੀਂ ਹੋਈ ਤੇ ਮੈਚ ਨੂੰ ਰੱਦ ਕਰਨਾ ਪਿਆ। ਭਾਰਤ ਪਹਿਲਾ ਮੈਚ 11 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾਈ ਹੈ। ਹੁਣ […]

ਟੀਮ ਮੈਨੇਜਮੈਂਟ ਦੇ ਰਵੱਈਏ ਕਾਰਨ ਮੈਨੂੰ ਲੈਣਾ ਪਿਆ ਅਚਾਨਕ ਸੰਨਿਆਸ : ਯੁਵਰਾਜ ਸਿੰਘ

ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ‘ਚ ਆਪਣੀ ਰਿਟਾਇਰਮੈਂਟ ਬਾਰੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ।। ਯੁਵੀ ਨੇ ਦੱਸਿਆ ਕਿ ਜਦੋਂ ਯੋ-ਯੋ ਟੈਸਟ ਦੀ ਸ਼ੁਰੂਆਤ ਹੋਈ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ ਲਈ ਤਿਆਰੀ ਕਰਨ ਨੂੰ ਕਿਹਾ ਗਿਆ। ਇਸ ਦੇ ਬਾਅਦ ਉਨ੍ਹਾਂ ਇਸ ਟੈਸਟ ਨੂੰ ਪਾਸ […]