May 7, 2026

ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ: ਸਾਇਨਾ

ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਬੀਤੇ ਹਫ਼ਤੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਾਰੀ ਰੱਖ ਕੇ ਖਿਡਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਭਾਰਤੀ ਸਟਾਰ ਖਿਡਾਰਨ ਨੇ ਖੇਡ ਪ੍ਰਸ਼ਾਸਕਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਖਿਡਾਰੀਆਂ ਦੀ ਸੁਰੱਖਿਆ ਤੋਂ ਵੱਧ ਵਿੱਤੀ ਲਾਭ ਨੂੰ ਤਰਜੀਹ ਦਿੱਤੀ।ਸਾਇਨਾ ਨੇ ਟਵੀਟ ਕੀਤਾ, […]

ਭਾਜਪਾ ਕਰੋਨਾਵਾਇਰਸ ਕਰ ਕੇ ਇਕ ਮਹੀਨੇ ਪ੍ਰਦਰਸ਼ਨ ਨਹੀਂ ਕਰੇਗੀ

ਨਵੀਂ ਦਿੱਲੀ – ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਪਾਰਟੀ ਨੇ ਕਰੋਨਾਵਾਇਰਸ ਫੈਲਣ ਕਰਕੇ ਇਕ ਮਹੀਨੇ ਤਕ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਜਾਂ ਰੋਸ ਵਿਖਾਵੇ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਨਤਕ ਇਕੱਠ ਨਹੀਂ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਪਾਰਟੀ ਦੇ ਸੀਨੀਅਰ ਆਗੂ ਮੈਮੋਰੰਡਮਾਂ ਰਾਹੀਂ ਆਪਣੇ ਵਿਚਾਰ ਜ਼ਾਹਰ […]

ਕਰੋਨਾ ਨਾਲ ਜੰਗ ਲੜ ਰਿਹਾ ਹੈ ਵਿਸ਼ਵ: ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ, ‘‘ਪੂਰਾ ਵਿਸ਼ਵ ਲੁਕਵੇਂ ਦੁਸ਼ਮਣ ਨਾਲ ਜੰਗ ਲੜ ਰਿਹਾ ਹੈ। ਅਸੀਂ ਜਿੱਤਾਂਗੇ!’’ ਬਾਅਦ ਵਿਚ ਵਾਈਟ ਹਾਊਟ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਮੁੜ ਕੋਵਿਡ-19 ਨਾਲ ਲੜਾਈ ਨੂੰ ਜੰਗ ਦੱਸਦਿਆਂ ਇਸ ਦੇ ਹਵਾਬਾਜ਼ੀ ਸਨਅਤ ’ਤੇ ਪੈ ਰਹੇ ਵਿੱਤੀ ਅਸਰ ਦਾ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ […]