ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ ਵਿੱਚ ਬਿਨਾ ਅੰੰੈੰਟਰਸ ਟੈਸਟ ਤੋ ਬੀਐਡ ਵਿੱਚ ਦਾਖਿਲਾ
ਮੋਹਾਲੀ – ਪੰਜਾਬ ਦੇ ਹਜਾਰਾਂ ਵਿਦਿਆਰਥੀਆਂ ਜੋ ਆਪਣੀ ਗ੍ਰੇਜੁਏਸ਼ਨ ਪੂਰੀ ਕਰਨ ਤੋ ਬਾਅਦ ਬੀ.ਐਡ ਕਰਨ ਦੇ ਚਾਹਵਾਨ ਹਨ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਬੀ.ਐੱਡ (2 ਸਾਲਾਂ) ਕੋਰਸ ਵਿੱਚ ਸੈਸ਼ਨ ਸਾਲ 2019–20 ਦੇ ਲਈ ਖੁੱਲੇ ਦਾਖਲਿਆਂ ਦਾ ਐਲਾਨ ਕੀਤਾ ਹੈ।ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਡਾਏਰੈਕਟਰ ਪ੍ਰੋ ਬੀਐਸ ਸਿੱਧੁ ਨੇ ਇਹ […]




