Skip to content

ਟ੍ਰਾਈਸਿਟੀ

ਟ੍ਰਾਈਸਿਟੀ

ਜਵੈਲਰਸ ਐਸੋਸੀਏਸ਼ਨ ਦੇ ਮੁੜ ਸਰਵਸੰਮਤੀ ਨਾਲ ਪ੍ਰਧਾਨ ਬਣੇ ਸਰਬਜੀਤ ਸਿੰਘ ਪਾਰਸ

ਸੰਸਥਾ ਅਤੇ ਮੈਂਬਰਾਂ ਦੇ ਹਿਤਾਂ ਦੀ ਪੂਰਤੀ ਲਈ ਤਨਦੇਹੀ ਨਾਲ ਉਪਰਾਲੇ ਕਰਦਾ ਰਹਾਂਗਾ : ਪਾਰਸ ਐਸ.ਏ.ਐਸ. ਨਗਰ, 15 ਜੁਲਾਈ : ਮੋਹਾਲੀ ਦੇ ਫੇਜ਼-7 […]

By 1 min read
ਟ੍ਰਾਈਸਿਟੀ

ਮੋਹਯਾਲ ਸਭਾ ਨੇ ਮਨਾਇਆ ਵਨ ਮਹਾਂ ਉਤਸਵ, ਸਾਬਕਾ ਰਾਜਪਾਲ ਛਿੱਬੜ ਨੇ ਲਗਾਏ ਬੂਟੇ

ਨਸ਼ਾ ਵਿਰੋਧੀ ਮੁਹਿੰਮ ਚਲਾਵੇਗੀ ਮੋਹਯਾਲ ਸਭਾ : ਵੀ.ਕੇ. ਵੈਦ ਐਸ.ਏ.ਐਸ. ਨਗਰ, 15 ਜੁਲਾਈ : ਮੋਹਯਾਲ ਸਭਾ ਮੋਹਾਲੀ ਵਲੋਂ ਵਨ ਮਹਾਂ ਉਤਸਵ ਮਨਾਇਆ ਗਿਆ| […]

By 1 min read
ਟ੍ਰਾਈਸਿਟੀ

ਨਿੱਜੀ ਰੰਜਸ਼ ਕਾਰਨ ਪ੍ਰਵਾਸੀ ਨੌਜਵਾਨ ਨੇ ਕੀਤਾ ਸੀ ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਮਾਤਾ ਦਾ

ਪੱਤਰਕਾਰ ਨੇ ਪਾਰਕ ਵਿਚ ਬੈਠੇ ਨੂੰ ਮਾਰੀਆਂ ਸੀ ਚਪੇੜਾਂ ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਮੋਹਾਲੀ ਦੇ ਫੇਜ਼ 3ਬੀ2 ਵਿਚ ਕਤਲ ਕੀਤੇ ਗਏ […]

By 1 min read
ਟ੍ਰਾਈਸਿਟੀ

ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਗਿਣਤੀ ਵਧਾਉਣ ਲਈ ਬੱਚਿਆਂ ਦੀ ਬੋਗਸ ਭਰਤੀ ਨਾ ਕੀਤੀ ਜਾਵੇ-ਸਿੱਖਿਆ ਸਕੱਤਰ

ਐੱਸ .ਏ.ਐੱਸ ਨਗਰ 24 ਅਕਤੂਬਰ :  ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦਰਮਿਆਨ ਅੱਜ […]

By 1 min read
ਟ੍ਰਾਈਸਿਟੀ

ਨਾਈਪਰ ਕਿਸਾਨਾਂ ਨੂੰ ਆਯੂਰਵੈਦਿਕ ਦਿਵਾਈਆਂ ਦੇ ਪੌਦੇ ਪੈਦਾ ਕਰਨ ਦੀ ਟ੍ਰੇਨਿੰਗ ਦੇਵੇਗਾ

ਨਾਈਪਰ ਤੇ ਆਯੂਰਵੈਟ ਆਯੂਰਵੈਦਿਕ ਦਿਵਾਈਆਂ ਦੀ ਕੰਪਨੀ ਨੇ ਐਮਓਯੂ ਕੀਤਾ ਮੋਹਾਲੀ /24 ਅਕਤੂਬਰ ਪੰਜਾਬ ਦੇ ਕਿਸਾਨਾਂ ਦੇ ਲਈ ਘਾਟਾ ਦਾ ਸੌਦਾ ਬਣ ਰਹੀ ਖੇਤੀ ਤੋਂ ਕਿਸਾਨਾਂ ਦੀ ਬਾਹ ਫੜਨ ਲਈ ਮੋਹਾਲੀ ਵਿਚ ਸਥਿਤ ਨਾਈਪਰ ਵੱਲੋਂ ਅਗਾਹ ਵਧੂ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਦੇ ਪਹਿਲੇ ਕਦਮ ਵਜੋਂ ਅੱਜ ਮੋਹਾਲੀ ਦੇ ਨਾਈਪਰ ਵੱਲੋਂ ਆਯੂਰਵੈਦਿਕ ਦ ਵਾਈਆਂ ਬਣਾਉਣ ਵਾਲੀ ਕੰਪਨੀਐਰੋਵੈਟ ਨਾਲ ਇਕ ਐਮਓਯੂ ਉਪਰ ਦਸਤਖਤ ਕੀਤੇ ਗਏ ਹਨ।ਇਹ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਇਸ ਮੌਕੇ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਰਘਰਾਮ ਰਾਓ ਅਤੇ ਆਯੂਰਵੈਟ ਲਿਮਟਿਡ ਗਾਜੀਆਬਾਦ ਦੇ  ਮੈਨੇਜਿੰਗ ਡਾਇਰੈਕਟਰ ਮੋਹਨ ਜੀਸਕਸੈਨਾ ਨੇ ਦਸਤਖਤ ਕੀਤੇ। ਨਾਈਪਰ ਅਜਿਹੀ ਸੰਸਥਾ ਹੈ ਹੈ ਜੋ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਚ ਐਡਵਾਂਸਡ ਸਟੱਡੀ ਅਤੇ ਖੋਜ ਲਈ ਕੰਮ ਕਰ ਰਹੀ ਹੈ। ਇਸ ਐਮਓਯੂ ਰਾਹੀਂ ਹੁਣ ਨਾਈਪਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਆਯੂਰਵੈਦਿਕ ਦਵਾਈਆਂ ਲਈ ਵਰਤੇ ਜਾਣ ਵਾਲੇ ਚੌਣਵੇਂ ਪੌਦਿਆਂ ਨੂੰ ਪੈਦਾ ਕਰਨ ਲਈ ਪੌਦਿਆਂ ਦੀ ਕਾਸ਼ਤ, ਵਪਾਰਕ ਸਪਲਾਈ ਲਈ ਦਵਾਈਆਂ ਦੇ ਪੌਦਿਆਂ ਦੀ ਕਾਸ਼ਤ ਅਤੇ ਕਿਸਾਨਾਂ ਦੇ ਹੁਨਰ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨ ਆਪਣੇ ਖੇਤ ਵਿਚ ਆਯੂਰਵੈਦਿਕ ਦਵਾਈਆਂ ਵਾਲੇ ਪੌਦੇ ਪੈਦਾ ਕਰਨਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਆਯੂਰਵੈਦਿਕ ਬੂਟਿਆਂ ਨੂੰ ਆਯੂਰਵੈਟ ਕੰਪਨੀ ਵੱਲੋਂ ਸਿੱਧਾਂ ਕਿਸਾਨਾਂ ਤੋਂ ਖਰੀਦਿਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਵੇਗਾ। ਕਿਸਾਨਾਂ ਨੂੰ ਆਪਣੀ ਪੈਦਾਵਾਰ ਵੇਚਣ ਦੇ ਲਈ ਮੰਡੀ ਵਿਚ ਖੱਜਰ ਖੁਆਰ ਨਹੀਂ ਹੋਣਾ ਪਵੇਗਾ।ਇਸ ਸਮਝੌਤੇ ਨਾਲ ਕਿਸਾਨ ਰਿਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲੇਗਾ ਉਥੇ ਕਿਸਾਨਾਂ ਨੂੰ ਵੱਧ ਆਮਦਨ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਇਸ ਮੌਕੇ ਹਾਜ਼ਰ ਸੀਆਰਆਰਆਈਡੀ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਕਿਸਾਨਾਂ ਦੇ ਆਰਥਿਕ ਮਾਪਦੰਡ ਨੂੰ ਉਚਾ ਚੁੱਕਣ ਵਿਚ ਅਹਿਮ ਯੋਗਦਾਨ ਪਵੇਗਾ ਜੋ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

By 1 min read
ਟ੍ਰਾਈਸਿਟੀ

ਜਿਲ੍ਹਾ ਕਮੇਟੀ ਸੀਟੂ ਮੋਹਾਲੀ ਚੰਡੀਗੜ੍ਹ ਨੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ

ਪ੍ਰਦਰਸ਼ਨਕਾਰੀ ਆਂਗਨਵਾੜੀ ਵਰਕਰ ਤੇ ਅੰਨ੍ਹੇਵਾਹ ਲਾਠੀਚਾਰਜ ਤੇ ਪੁਲਿਸ ਤਸੱਦਦ ਦੀ ਨਿਖੇਧੀ ਮੋਹਾਲੀ:- ਕੱਲ ਜਦੋਂ ਪਟਿਆਲਾ ਵਿਖੇ ਆਂਗਨਵਾੜੀ ਯੂਨੀਅਨ (ਸੀਟੂ) ਦੀ ਅਗਵਾਈ ਵਿੱਚ ਵਰਕਰਾਂ […]

By 1 min read
ਟ੍ਰਾਈਸਿਟੀ

ਸੀਨੀਅਰ ਸਿਟੀਜਨਸ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ

ਐਸ ਏ ਐਸ ਨਗਰ : ਸੀਨੀਅਰ ਸਿਟੀਜਨਸ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ […]

By 1 min read
ਟ੍ਰਾਈਸਿਟੀ

ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਵਲੋਂ ਪੰਜਾਬ ਵਿਚ ਬਿਜਲੀ ਦਰਾਂ ਵਧਾਉਣ ਦੇ ਫੈਸਲੇ ਦੀ ਨਿਖੇਧੀ

ਐਸ ਏ ਐਸ ਨਗਰ: ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਐਸ ਏ ਐਸ ਨਗਰ ਦੀ ਇਕ ਮੀਟਿੰਗ ਪ੍ਰਧਾਨ ਐਮ ਡੀ ਸਿੰਘ ਸੋਢੀ ਦੀ ਅਗਵਾਈ […]

By 1 min read
ਟ੍ਰਾਈਸਿਟੀ

ਰੈਜੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਵਲੋਂ ਖੂਨਦਾਨ ਕੈਂਪ 29 ਅਕਤੂਬਰ ਨੂੰ

ਐਸ ਏ ਐਸ ਨਗਰ : ਰੈਜੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਹੋਈ| ਮੀਟਿੰਗ […]

By 1 min read
ਟ੍ਰਾਈਸਿਟੀ

ਰਿਪੁਦਮਨ ਸਿੰਘ ਰੂਪ ਸਰੀ ਵਿਖੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ ਵਿਚ ਕੀਤੀ ਸ਼ਮੂਲੀਅਤ

ਸਰੀ (ਕੈਨੇਡਾ), :  ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੇ ਰੰਗਕਰਮੀ ਬੇਟੇ  ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਨੇ ਆਪਣੀ  ਕੈਨੇਡਾ ਫੇਰੀ ਦੌਰਾਨ […]

By 1 min read
BREAKING