ਅੰਜਲੀ ਨੇ ਵਾਪਸੀ ਕਰਦਿਆਂ 400 ਮੀਟਰ ਦੌੜ ਵਿੱਚ ਸੋਨਾ ਤਗ਼ਮਾ ਜਿੱਤਿਆ
ਹਰਿਆਣਾ ਦੀ ਅੰਜਲੀ ਦੇਵੀ ਨੇ ਸੱਟ ਤੋਂ ਬਾਅਦ ਮੁਕਾਬਲਾ ਦੌੜ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਅੱਜ ਇੱਥੇ 59ਵੀਂ ਕੌਮੀ ਅੰਤਰਰਾਜੀ ਅਥਲੈਟਿਕ ਚੈਂਪੀਅਨਸ਼ਿਪ ਦੀ ਮਹਿਲਾ 400 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ।ਅੰਜਲੀ ਨੇ 51.53 ਸਕਿੰਟ ਦੇ ਨਿੱਜੀ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਗੁਜਰਾਤ ਦੀ ਸਰਿਤਾਬੇਨ ਗਾਇਕਵਾੜ (52.96 ਸਕਿੰਟ) ਅਤੇ ਕੇਰਲ ਦੀ ਜਿਸਨਾ ਮੈਥਿਊ (53.08 ਸਕਿੰਟ) ਨੂੰ […]




