ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ
ਚੰਡੀਗੜ੍ਹ – ਜ਼ਿਲ੍ਹਾ ਪ੍ਰਸ਼ਾਸਨ ਫਿਰੋਜਪੁਰ ਵੱਲੋਂ ਵੱਡੇ ਨੁਕਸਾਨ ਤੋਂ ਬਚਾਅ ਕਰਦਿਆਂ ਸਮੇਂ ਸਿਰ ਕੀਤੀ ਜਾਣ ਵਾਲੀ ਕਾਰਵਾਈ ਨਾਲ ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ ਦਿੱਤਾ ਗਿਆ, ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।ਵੀਰਵਾਰ ਸਵੇਰੇ ਪਿੰਡ ਲੂਥਰ ਨੇੜੇ ਭਰਵਾਈ-ਬੀਕਾਨੇਰ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈਣ ਦੀ ਸੂਚਨਾ ਮਿਲੀ ਸੀ। ਫਿਰੋਜਪੁਰ ਦੇ ਡਿਪਟੀ […]




