April 23, 2026

’83 ਵਿੱਚ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ ਬੋਮਨ ਇਰਾਨੀ

ਫਿਲਮਸਾਜ਼ ਕਬੀਰ ਖਾਨ ਵੱਲੋਂ 1983 ਦੇ ਕ੍ਰਿਕਟ ਵਿਸ਼ਵ ਬਾਰੇ ਬਣਾਈ ਜਾ ਰਹੀ ਫਿਲਮ ’83 ਵਿੱਚ ਬੋਮਨ ਇਰਾਨੀ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ’ਚ ਰਣਬੀਰ ਸਿੰਘ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਬੋਮਨ ਇਰਾਨੀ ਇਸ ਫਿਲਮ ’ਚ ਸਾਬਕਾ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ 1983 ਦੇ ਕ੍ਰਿਕਟ […]

ਦੱਖਣੀ ਅਫਰੀਕਾ ਖਿਲਾਫ ਟੀ-20 ਚੋਣ ਲਈ ਉਪਲੱਬਧ ਹਾਂ : ਮਿਤਾਲੀ

ਭਾਰਤ ਦੀ ਤਜਰਬੇਕਾਰ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਆਗਾਮੀ ਟੀ-20 ਲੜੀ ਲਈ ਖੁਦ ਨੂੰ ਉਪਲੱਬਧ ਰੱਖਿਆ ਹੈ ਪਰ ਅਗਲੇ ਸਾਲ ਦੇ ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ’ਤੇ ਧਿਆਨ ਦੇਣ ਦੇ ਕਾਰਣ ਹੋ ਸਕਦਾ ਹੈ ਕਿ ਚੋਣਕਾਰ ਉਸ ਨੂੰ ਨਾ ਚੁਣਨ।ਪੰਜ ਮੈਚਾਂ ਦੀ ਲੜੀ 24 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਟੀ-20 […]

BCCI ਨੂੰ ਨਾਡਾ ਦੇ ਦਾਇਰੇ ’ਚ ਲਿਆਉਣਾ ਮੇਰੀ ਲਈ ਵੱਡੀ ਉਪਲਬੱਧੀ ਰਿਜਿਜੂ

ਖੇਡ ਮੰਤਰੀ ਕੀਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਦਾਇਰੇ ’ਚ ਲਿਆਉਣਾ ਉਨ੍ਹਾਂ ਦੇ ਪਿਛਲੇ ਤਿੰਨ ਮਹੀਨੇ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ’ਚੋਂ ਇਕ ਰਹੀ। ਬੀ. ਸੀ. ਸੀ. ਆਈ. ਨੇ ਲੰਬੇ ਸਮੇਂ ਤਕ ਨਾਨੁਕਰ ਦੇ ਬਾਅਦ ਆਖਰਕਾਰ ਇਸ ਮਹੀਨੇ ਨਾਡਾ ਦੇ ਦਾਇਰੇ ’ਚ […]