April 23, 2026

ਟੇਂਡੀਵਾਲਾ ‘ਤੇ ਬੰਨ ‘ਚ ਕੋਈ ਪਾੜ ਨਹੀਂ

ਚੰਡੀਗੜ – ਟੇਂਡੀਵਾਲਾ ‘ਤੇ ਬੰਨ ਸਬੰਧੀ ਮੀਡੀਆ ਰਿਪੋਰਟ ਨੂੰ ਝੂਠੀ ਅਫ਼ਵਾਹ ਕਰਾਰ ਦਿੰਦਿਆਂ, ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ ‘ਤੇ ਪਿੰਡ ਟੇਂਡੀਵਾਲਾ ਵਿਖੇ ਬੰਨ ਵਿੱਚ ਪਾੜ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ ਹਨ।ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ। ਹੁਣ ਤੱਕ ਟੇਂਡੀਵਾਲਾ ਦੇ ਬੰਨ ‘ਚ ਕੋਈ ਪਾੜ […]

ਬਹਿਰੀਨ ‘ਚ ਪੀ.ਐੱਮ. ਮੋਦੀ ਨੂੰ ‘ਦਿ ਕਿੰਗ ਹਮਾਦ ਆਰਡਰ ਆਫ਼ ਦਿ ਰੇਨੇਸਾ’ ਸਨਮਾਨ

250 ਭਾਰਤੀ ਕੈਦੀਆਂ ਦੀ ਸਜ਼ਾ ਹੋਈ ਮੁਆਫ਼ ਮਨਾਮਾ – ਯੂ.ਏ.ਈ. ‘ਚ ਸਨਮਾਨ ਮਿਲਣ ਤੋਂ ਬਾਅਦ ਬਹਿਰੀਨ ‘ਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ। ਬਹਿਰੀਨ ਦੇ ਰਾਜਾ ਨਾਲ ਮੁਲਕਾਤ ਦੌਰਾਨ ਪੀ.ਐੱਮ. ਮੋਦੀ ਨੂੰ ‘ਕਿੰਗ ਦਿ ਹਮਾਦ ਆਰਡਰ ਆਫ਼ ਦਿ ਰੇਨੇਸਾ’ ਨਾਲ ਨਿਵਾਜ਼ਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ ਵੱਲੋਂ ਸਨਮਾਨ ਮਿਲਣ ਤੋਂ ਬਾਅਦ ਕਿਹਾ […]

ਮੋਦੀ ਵੱਲੋਂ ਮਨ ਕੀ ਬਾਤ ‘ਚ ਪਲਾਸਟਿਕ ਖ਼ਿਲਾਫ਼ ਅੰਦੋਲਨ ਦਾ ਸੱਦਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਲੋਕ ਸਭਾ ਚੋਣਾਂ ਜਿੱਤਣ ਬਾਅਦ ਤੀਜਾ ਪ੍ਰੋਗਰਾਮ ਸੀ। ਉਨ੍ਹਾਂ ਅੱਜ ਦੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2 ਅਕਤੂਬਰ ਨੂੰ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਬਣਾਵਾਂਗੇ ਤਾਂ ਅਸੀਂ […]