Skip to content

EXPLORE THE ARCHIVE

Month: September 2019

ਦੇਸ਼ ਦੁਨੀਆਂ

ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਰੱਦ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨਾਲ ਐਤਵਾਰ ਨੂੰ ‘ਕੈਂਪ ਡੇਵਿਡ’ ’ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ […]

By 1 min read
ਭਾਰਤ

ਸਰਕਾਰ ਨੇ ਲੋਕ ਹਿੱਤ ’ਚ ਇਤਿਹਾਸਕ ਕੰਮ ਕੀਤੇ: ਪ੍ਰਕਾਸ਼ ਜਾਵੜੇਕਰ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਤਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੌਰਾਨ ਕੀਤੇ ਗਏ ਅਹਿਮ […]

By 1 min read
ਮਨੋਰੰਜਨ

ਵਿਨੀਤ ਕੁਮਾਰ ਸਿੰਘ ਦੀ ‘ਆਧਾਰ’ 6 ਦਸੰਬਰ ਨੂੰ ਹੋਵੇਗੀ ਰਿਲੀਜ਼

ਵਿਨੀਤ ਕੁਮਾਰ ਸਿੰਘ ’ਤੇ ਅਧਾਰਤ ਫਿਲਮ ‘ਆਧਾਰ’ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਅਕਤੂਬਰ ਵਿੱਚ ਬੁਸਾਨ ਇੰਟਰਨੈਸ਼ਨਲ ਫਿਲਮ ਮੇਲੇ (ਬੀਆਈਐਫਐਫ) ਦੇ […]

By 1 min read
ਦੇਸ਼ ਦੁਨੀਆਂ

ਭਾਰਤ ਵਲੋਂ ਫੜੇ ਸ਼ੱਕੀ ਅੱਤਵਾਦੀ ਨਹੀਂ ਬਲਕਿ ਕਿਸਾਨ ਹਨ: ਪਾਕਿ

ਇਸਲਾਮਾਬਾਦ – ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਮਾਮਲੇ ਦੇ ਅੰਤਰਰਾਸ਼ਟਰੀਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦੁਨੀਆ ਦੇ ਦੇਸ਼ਾਂ ਨੂੰ ਦਖਲ […]

By 1 min read
ਮਨੋਰੰਜਨ

ਆਰੀਅਨਜ਼ ਨੇ ਆਪਣੇ ਨਵੇਂ ਵਿਦਿਆਰਥੀਆਂ ਲਈ ਟੈਂਲੇਟ ਹੰਟ ਦਾ ਆਯੋਜਨ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ, ਨੇ ਆਪਣੇ ਨਵੇਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਅਤੇ ਉਹਨਾਂ ਅੰਦਰ ਛੁਪੀਆਂ […]

By 1 min read
ਪੰਜਾਬ

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਾਏਪੁਰ ’ਚ ਖਾਲਸਈ ਜਾਹੋ ਜਲਾਲ ਨਾਲ ਹੋਇਆ ਸਵਾਗਤ

ਰਾਏਪੁਰ ਤੋਂ ਗੋਂਦੀਆ ਲਈ ਰਵਾਨਗੀ ਸਮੇਂ ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ […]

By 1 min read
ਖੇਡਾਂ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪੰਜ ਰੋਜਾ ਰਾਜ ਪੱਧਰੀ ਗੱਤਕਾ ਕੋਚਿੰਗ ਕੈਂਪ 14 ਸਤੰਬਰ ਤੋਂ

ਚੰਡੀਗੜ੍ਹ – ਖਿਡਾਰੀਆਂ ਅਤੇ ਰੈਫ਼ਰੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ […]

By 1 min read
ਭਾਰਤ

ਸੀਨੀਅਰ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਰਾਮਜੇਠਮਲਾਨੀ ਦਾ ਦਿਹਾਂਤ

ਨਵੀਂ ਦਿੱਲੀ – ਸੀਨੀਅਰ ਵਕੀਲ ਰਾਮਜੇਠਮਲਾਨੀ ਦਾ ਐਤਵਾਰ ਨੂੰ ਦਿੱਲੀ ’ਚ ਉਨ੍ਹਾਂ ਦੇ ਘਰ ’ਚ ਦਿਹਾਂਤ ਹੋ ਗਿਆ। ਉਹ 95 ਸਾਲ ਦੇ ਸਨ।ਉਨ੍ਹਾਂ […]

By 1 min read
ਪ੍ਰਮੁੱਖ ਖ਼ਬਰਾਂ

ਭਾਜਪਾ ਲਈ ਦੇਸ਼ ਦੀ ਜਨਤਾ ਅਤੇ ਦੇਸ਼ ਹਿੱਤ ਤੋਂ ਵੱਡਾ ਕੋਈ ਮਿਆਰ ਨਹੀਂ : ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਦੇਸ਼ ਦੀ ਜਨਤਾ ਅਤੇ ਦੇਸ਼ਹਿਤ ਤੋਂ ਵੱਡਾ ਕੋਈ ਮਾਣਦੰਡ ਨਹੀਂ ਹੁੰਦਾ, […]

By 1 min read
BREAKING