May 27, 2026

ਪਾਕਿ ਨਾਲ ਨਹੀਂ ਟੇਰਿਰਸਤਾਨ ਨਾਲ ਗੱਲ ਕਰਨ ਚ ਸਮੱਸਿਆ : ਜੈਸ਼ੰਕਰ

ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਨਹੀਂ ਸਗੋਂ ‘ਟੇਰਿਰਸਤਾਨ’ ਨਾਲ ਗੱਲ ਕਰਨ ਵਿਚ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਦੇ ਨਿਪਟਾਰੇ ਲਈ ਇਕ ਪੂਰੇ ਅੱਤਵਾਦੀ ਉਦਯੋਗ ਦਾ ਨਿਰਮਾਣ ਕੀਤਾ ਹੈ। ਜੈਸ਼ੰਕਰ ਨੇ ਨਿਊਯਾਰਕ ਵਿਚ ਸੱਭਿਆਚਾਰਕ ਸੰਗਠਨ ‘ਏਸ਼ੀਆ ਸੋਸਾਇਟੀ’ ਵੱਲੋਂ ਮੰਗਲਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਇੱਥੇ ਮੌਜੂਦ […]

ਕੈਪਟਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਣ ਦਾ ਸੰਕੇਤ

ਪੰਜਾਬ ਦੇ ਲੋਕਾਂ ਦੀ ਲੋੜ ਤੱਕ ਸਿਆਸਤ ਨੂੰ ਛੱਡਣ ਬਾਰੇ ਸੋਚ ਨਹੀਂ ਸਕਦਾ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਉਨ੍ਹਾਂ ਚਿਰ ਸਿਆਸਤ ਨੂੰ ਛੱਡਣ ਬਾਰੇ ਸੋਚ ਨਹੀਂ ਸਕਦੇ, ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ। ਇਸ ਸਬੰਧ ‘ਚ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ […]

ਭਲਾਈ ਸਕੀਮਾਂ ਦਾ ਲਾਹਾ ਸਕਿਉਰਿਟੀ ਗਾਰਡਾਂ ਨੂੰ ਮਿਲੇ: ਸ਼ਾਹ

ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਵੱਲੋਂ ਅੱਜ ਇੱਥੇ ਪ੍ਰਾਈਵੇਟ ਸਕਿਉਰਿਟੀ ਲਾਇਸੈਂਸਿੰਗ ਪੋਰਟਲ ਲਾਂਚ ਕੀਤਾ ਗਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਆਖਿਆ ਕਿ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਹਾ ਸਕਿਉਰਿਟੀ ਗਾਰਡਾਂ ਨੂੰ ਦਿਵਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਏਜੰਸੀਆਂ, ਸਰਕਾਰੀ ਸਕੀਮਾਂ ਤਹਿਤ ਸਕਿਉਰਿਟੀ ਗਾਰਡਾਂ ਨੂੰ ਸਿਹਤ ਬੀਮਾ, ਸਿਹਤ […]