May 27, 2026

ਬੁਮਰਾਹ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ’ਚੋਂ ਬਾਹਰ

ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਉਸ ਸਮੇਂ ਤਕੜਾ ਝਟਕਾ ਲਗਿਆ ਜਦੋਂ ਉਸ ਦਾ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੇ ਦਰਦ ਕਾਰਨ ਤਿੰਨ ਮੈਚਾਂ ਦੀ ਲੜੀ ’ਚੋਂ ਬਾਹਰ ਹੋ ਗਿਆ। ਉਸ ਦੇ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਖੇਡਣ ਬਾਰੇ ਵੀ ਬੇਯਕੀਨੀ ਹੈ।ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਦੋ ਅਕਤੂਬਰ ਤੋਂ […]

ਫ਼ਿਲਮ ‘ਕੋਡ ਨੇਮ ਅਬਦੁਲ’ ਰਾਹੀਂ ਵਾਪਸੀ ਕਰੇਗੀ ਤਨੀਸ਼ਾ ਮੁਖ਼ਰਜੀ

ਮੁੰਬਈ – ਅਦਾਕਾਰਾ ਤਨਿਸ਼ਾ ਮੁਖ਼ਰਜੀ ਲੰਬੇ ਸਮੇਂ ਮਗਰੋਂ ਮੁੜ ਫ਼ਿਲਮਾਂ ਵਿੱਚ ਆਪਣਾ ਜਲਵਾ ਦਿਖਾਏਗੀ। ਉਹ ਫ਼ਿਲਮ ‘ਕੋਡ ਨੇਮ ਅਬਦੁਲ’ ਰਾਹੀਂ ਵਾਪਸੀ ਕਰ ਰਹੀ ਹੈ। ਇਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਨਿਰਦੇਸ਼ਕ ਈਸ਼ਵਰ ਗੁਨਤੁਰੂ ਹਨ ਅਤੇ ਕਹਾਣੀ ਜਾਂਚ ਏਜੰਸੀ ‘ਰਾਅ’ ਵੱਲੋਂ ਦਿੱਤੇ ਗਏ ਖੁਫੀਆ ਮਿਸ਼ਨ ਦੁਆਲੇ ਘੁੰਮਦੀ ਹੈ। ਆਪਣੀ ਭੂਮਿਕਾ ਬਾਰੇ ਗੱਲਬਾਤ […]

ਭਾਰਤੀ ਮਹਿਲਾ ਟੀਮ ਨੇ ਦੱ. ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ

ਕਪਤਾਨ ਹਰਮਨਪ੍ਰੀਤ ਕੌਰ ਦੀ 43 ਦੌੜਾਂ ਦੀ ਹਮਲਾਵਰ ਪਾਰੀ ਤੇ ਆਫ ਸਪਿਨਰ ਦੀਪਤੀ ਸ਼ਰਮਾ ਦੀਆਂ ਸਿਰਫ 8 ਦੌੜਾਂ ‘ਤੇ 3 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਰੋਮਾਂਚਕ ਟੀ-20 ਮੁਕਾਬਲੇ ਵਿਚ 11 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।ਭਾਰਤ ਨੇ 20 […]