September 16, 2026

ਬੈਂਗਲੁਰੂ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਰੋਹਿਤ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ‘ਚ ਐਤਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 41-30 ਨਾਲ ਹਰਾਇਆ। ਰੋਹਿਤ ਨੇ ਮੈਚ ‘ਚ 13 ਰੇਡ ਅੰਕ ਬਣਾਏ, ਜਿਸ ਨਾਲ ਬੈਂਗਲੁਰੂ ਨੇ ਪਹਿਲੇ ਸੈਸ਼ਨ ਦੇ ਜੇਤੂ ਨੂੰ ਕਰਾਰੀ ਹਾਰ ਦਿੱਤੀ। ਰੋਹਿਤ ਨੇ ਇਸ ਦੇ ਨਾਲ ਹੀ ਇਸ […]

ਸਿੰਧੂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਖ਼ਿਤਾਬ

ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਸਿੰਧੂ ਨੇ ਜਾਪਾਨ ਦੀ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਅੱਜ ਹੈਦਰਾਬਾਦ ਦੀ ਇਸ ਖਿਡਾਰਨ ਦੀ ਮਾਂ ਦਾ ਜਨਮ ਦਿਨ ਹੈ। ਪੀਵੀ ਸਿੰਧੂ ਨੇ ਇਸ ਦੇ ਨਾਲ ਹੀ ਆਪਣੇ ਕੋਚ ਪੁਲੇਲਾ ਗੋਪੀਚੰਦ ਅਤੇ ਦਰਸ਼ਕਾਂ ਦਾ […]

ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਦੇ ਉਭਾਰ ਲਈ ਅਹਿਮ: ਤੇਂਦੁਲਕਰ

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਜੇਕਰ ਟੈਸਟ ਕ੍ਰਿਕਟ ਚੰਗੀਆਂ ਪਿੱਚਾਂ ’ਤੇ ਖੇਡੀ ਜਾਵੇ ਤਾਂ ਇਹ ਕਾਫ਼ੀ ਮਨੋਰੰਜਕ ਹੋ ਸਕਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਦੇ ਉਭਾਰ ਲਈ 22 ਗਜ ਦੀ ਪਿੱਚ ਕਾਫ਼ੀ ਅਹਿਮ ਹੈ। ਆਪਣੀ ਗੱਲ ਦਾ ਸਮਰਥਨ ਕਰਨ ਲਈ ਤੇਂਦੁਲਕਰ ਨੇ ਉਦਾਹਰਨ ਦਿਦਿਆਂ ਕਿਹਾ ਕਿ ਬੀਤੇ ਹਫ਼ਤੇ ਲਾਰਡਜ਼ ਵਿੱਚ […]