Breaking News Haryana, Khattar resigns, Saini New CM
ਮਨੋਹਰ ਲਾਲ ਖੱਟਰ ਦੇ ਇਸਤੀਫੇ ਤੋਂ ਬਾਅਦ ਹਰਿਆਣਾ ਦੀ ਸਿਆਸਤ ਵਿੱਚੋਂ ਭੁਚਾਲ
ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ
ਨਾ ਬਸੈਣੀ 2014 ਵਿੱਚ ਨਰਾਇਣਗੜ੍ਹ ਹਲਕਾ ਤੋਂ ਵਿਧਾਇਕ ਬਣੇ
ਮਨੋਹਰ ਲਾਲ ਖੱਟਰ ਨੂੰ ਲੜਾਈ ਜਾ ਸਕਦੀ ਹੈ ਲੋਕ ਸਭਾ ਚੋਣ
ਕਰਨਾਲ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ
ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ ਸੀ ਐੱਮ ਦੇ ਨਾਲ ਡਿਪਟੀ ਸੀ ਐੱਮ ਵੀ ਚੁੱਕਣਗੇ ਸਹੁੰ ਲੋਕਸਭਾ ਚੋਣਾਂ ਸਿਰ ਤੇ, ਹਰਿਆਣਾ ਵਿਧਾਨਸਭਾ ਚੋਣਾਂ ਵੀ ਇਸੇ ਸਾਲ





