March 27, 2025

ਅਰੁਣ ਸ਼ਰਮਾ ਨੇ ਵਾਰਡ ਦੇ ਪਾਰਕ ਵਿੱਚ ਚਾਰ ਨਵੇਂ ਝੂਲੇ ਲਗਵਾਏ 

ਅਰੁਣ ਸ਼ਰਮਾ ਨੇ ਵਾਰਡ ਦੇ ਪਾਰਕ ਵਿੱਚ ਚਾਰ ਨਵੇਂ ਝੂਲੇ ਲਗਵਾਏ ਮੋਹਾਲੀ । ਮੋਹਾਲੀ ਦੇ ਵਾਰਡ ਨੰਬਰ ਨੌਂ ਦੇ ਕੌਂਸਲਰ ਅਰੁਣ ਸ਼ਰਮਾ ਨੇ ਅੱਜ ਪਾਰਕ ਨੰਬਰ 42ਵਿਚ ਨਵੇਂ ਝੂਲੇ  ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ । ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਪਾਰਕ ਵਿੱਚ ਚਾਰ ਨਵੇਂ ਝੂਲੇ ਲਗਾਏ ਜਾ ਰਹੇ ਹਨ ਜਿਸਦੇ ਉੱਤੇ ਲੱਗਭੱਗ ਪੰਜ ਲੱਖ […]

ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਡਾਇਰੈਕਟਰ ਸਥਾਨਕ ਸਰਕਾਰ ਦੇ ਖਿਲਾਫ ਦਿੱਤਾ ਧਰਨਾ

ਟਿਊਬਵੈਲ ਅਤੇ ਡਿਸਪੈਂਸਰੀ ਦੇ ਪਾਸ ਮਤਿਆਂ ਉੱਤੇ ਮਹੀਨਿਆਂ ਬੱਧੀ ਲੱਗੀ ਰੋਕ ਦੇ ਖਿਲਾਫ ਲਾਮਬੰਦ ਹੋਏ ਪਿੰਡ ਵਾਸੀ ਸੜਕ ਕੀਤੀ ਜਾਮ ਬਲਾਸਟਿੰਗ ਸਕਾਈ ਹਾਕ, ਮੋਹਾਲੀ : ਸੋਹਾਣਾ ਦੇ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਐਮ.ਡੀ. ਲੇਬਰਫੈਡ ਦੀ ਅਗਵਾਈ ਹੇਠ ਅੱਜ ਡਾਇਰੈਕਟਰ ਸਥਾਨਕ ਸਰਕਾਰ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਸੋਹਾਣਾ ਦੇ ਅਹਿਮ ਪਾਸ ਕੀਤੇ ਮਤਿਆਂ ਨੂੰ ਰੋਕ ਕੇ […]