February 4, 2025

ਦਰਦਨਾਕ ਹਾਦਸਾ: ਮਾਚਿਸ ਚਲਾਉਂਦੇ ਸਾਰ ਹੋਇਆ ਧਮਾਕਾ, ਦੋ ਮਾਸੂਮ ਬੱਚਿਆਂ ਸਣੇ ਪਿਤਾ ਦੀ ਮੌਤ

ਜਲੰਧਰ : ਪੰਜਾਬ ਦੇ ਜਲੰਧਰ ‘ਚ ਸਵੇਰੇ 7.45 ਵਜੇ ਦੇ ਕਰੀਬ ਇਕ ਘਰ ‘ਚ ਸਿਲੰਡਰ ਧਮਾਕਾ ਹੋਇਆ। ਹਾਦਸੇ ‘ਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਹਸਪਤਾਲ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਕੁਮਾਰ ਉਰਫ ਰਾਜਾ (35) ਵਾਸੀ ਪਿੰਡ ਪਿਪਰਾ ਜਾਮਨੀ, ਭਾਗਲਪੁਰ ਬਿਹਾਰ ਅਤੇ ਦੋ ਪੁੱਤਰ ਅੰਕਿਤ ਡੇਢ […]