5 ਕਿਲੋ ਰੇਤ ਮਿਲਣ ‘ਤੇ ਮਾਮਲਾ ਦਰਜ, ਕਿਸਾਨ ਨੇ ਕਿਹਾ, ਹਾਈ ਕੋਰਟ ਜਾਵਾਂਗਾ, ਪੁਲਿਸ ‘ਤੇ ਮਾਣਹਾਨੀ ਦਾ ਮੁਕੱਦਮਾ ਕਰਾਂਗਾ
ਫਾਜ਼ਿਲਕਾ : 5 ਕਿਲੋ ਰੇਤ ਦੇ ਮਾਮਲੇ ‘ਚ ਐੱਫ.ਆਈ.ਆਰ ਦਰਜ ਹੋਣ ਤੋਂ ਬਾਅਦ ਅਤੇ ਸੂਬੇ ਭਰ ‘ਚ ਸੁਰਖੀਆਂ ‘ਚ ਆਉਣ ਤੋਂ ਬਾਅਦ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ ਕਿਉਂਕਿ ਪੀੜਤ ਕਿਸਾਨ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਝੂਠੀ ਐੱਫ.ਆਈ.ਆਰ ਦਰਜ ਕਰਕੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਉਸ ਨੇ ਕਿਹਾ […]