ਹਾਲ ਦੀ ਘੜੀ 4 ਦਿਨ ਹੋਰ ਪਵੇਗੀ ਕੜਾਕੇ ਦੀ ਗਰਮੀ
ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ ਅਨੁਸਾਰ, 25 ਮਈ ਤੱਕ ਪੰਜਾਬ ਵਿਚ ਮੌਸਮ ਗਰਮ ਹੀ ਰਹੇਗਾ ਅਤੇ ਤਪਦੀ ਧੁੱਪ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ। ਅੰਮ੍ਰਿਤਸਰ ‘ਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਵਾਲਾ ਰਹੇਗਾ ਅਤੇ ਗਰਜ ਦੇ ਨਾਲ ਹਲਕੀ […]