February 4, 2025

ਅਕਾਲੀ-ਭਾਜਪਾ ਨੇ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਦੀ ਰੀਸ ਕਰਨ ਲਈ ਕਿਹਾ ਪਰ ਕੀ AAP ਸਰਕਾਰ ਵਾਂਗ ਕੰਮ ਕਰਨ ਲਈ ਮੋਦੀ ਜੀ ਨੂੰ ਆਖਣਗੇ ?

ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ ਤੇ ਵੈਟ ਘਟਾਇਆ ਪੰਜਾਬ ਸਰਕਾਰ ਵੀ ਘਟਾਏ : ਅਕਾਲੀ-ਭਾਜਪਾ ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਨੇ ਬੇਸ਼ੱਕ ਪੈਟਰੋਲ ਡੀਜ਼ਲ ਦੇ ਰੇਟ ਘਟਾਏ ਹਨ ਪਰ ਇਸ ਪਿੱਛੇ ਮਨਸ਼ਾ ਕੀ ਹੈ ? ਇਹ ਸਿਆਸੀ ਮਾਹਰ ਜਾਣਦੇ ਤਾਂ ਹਨ ਪਰ ਆਪਣਾ ਮੂੰਹ ਨਹੀਂ ਖੋਲ੍ਹਣਗੇ। ਦਰਅਸਲ ਇਹ ਲੋਕਾਂ ਨੂੰ ਰਾਹਤ ਆਰਜ਼ੀ ਹੈ, ਛੇਤੀ ਹੀ ਇਹ […]