January 15, 2025

ਟੀਮ ਸਾਈਕਲਗਿਰੀ  ਨੇ ਧਰਤ ਦਿਵਸ ਮੌਕੇ ਲਗਾਏ ਪੌਦੇ

ਟੀਮ ਸਾਈਕਲਗਿਰੀ  ਨੇ ਧਰਤ ਦਿਵਸ ਮੌਕੇ ਲਗਾਏ ਪੌਦੇ ਸਾਈਕਲਿੰਗ ਕਰਕੇ ਧਰਤੀ ਨੂੰ ਬਚਾ ਸਕਦੇ ਹੋ ਪ੍ਰਦੂਸ਼ਣ ਤੋਂ, ਰਹਿ ਸਕਦੇ ਹੋ ਸਿਹਤਮੰਦ ਬਲਾਸਟਿੰਗ ਸਕਾਈ ਹਾਕ, ਮੋਹਾਲੀ: ਟੀਮ ਸਾਈਕਲਗਿਰੀ, ਜਿਸ ਵਲੋਂ ਧਰਤੀ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਾਈਕਲਿੰਗ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਨੇ ਮੋਹਾਲੀ ਦੇ ਸੈਕਟਰ 69 ਦੇ ਇਕ ਪਾਰਕ ਵਿਚ ਧਰਤ […]