”Mehngai Ka Vikas” : Rahul Gandhi
![](https://blastingskyhawk.com/wp-content/uploads/2021/02/rahul.jpg)
ਮਹਿੰਗਾਈ ਕਾ ਵਿਕਾਸ : ਰਾਹੁਲ ਗਾਂਧੀ
ਬੀਐੱਸਐੱਚ ਨਿਊਜ਼ ਪੁਆਇੰਟ
ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ।
ਟਵੀਟ ਦਾ ਟਾਈਟਲ ਹਿੰਦੀ ਵਿਚ ਦਿੱਤਾ ਗਿਆ ਹੈ ”ਮਹਿੰਗਾਈ ਕਾ ਵਿਕਾਸ”
ਇਸ ਟਵੀਟ ਵਿਚ ਕੁਝ ਕਟਿੰਗਜ਼ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਮਹਿੰਗਾਈ ਦੇ ਕਾਰਨ ਲੋਕਾਂ ਦੇ ਹੋ ਰਹੇ ਮਾੜੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ।
ਕੇਂਦਰ ਦੀ ਭਾਰਤੀ ਜਨਤਾ ਪਾਰਟੀ ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਦੇ ਨਾਲ ਨਾਲ ਹੁਣ ਦੇਸ਼ ਦੀ ਜਨਤਾ ਮਹਿੰਗਾਈ ਨਾਲ ਵੀ ਜੂਝ ਰਹੀ ਹੈ ।