February 5, 2025
#ਦੇਸ਼ ਦੁਨੀਆਂ #ਪ੍ਰਮੁੱਖ ਖ਼ਬਰਾਂ #ਭਾਰਤ

Deepti Vaid of Indian Origin became Municipal Judge in New Jersy

ਭਾਰਤੀ ਮੂਲ ਦੀ ਦੀਪਤੀ ਵੈਦ ਨਿਊਜਰਸੀ ਦੀ ਪਹਿਲੀ ਮਹਿਲਾ ਮਿਊਂਸੀਪਲ ਜੱਜ ਬਣੀ

ਨਿਊਜਰਸੀ : ਭਾਰਤੀ-ਅਮਰੀਕੀ ਦੀਪਤੀ ਵੈਦ ਨਿਊਜਰਸੀ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਮਿਊਂਸੀਪਲ ਜੱਜ ਬਣ ਗਈ ਹੈ।
ਦੀਪਤੀ ਵੈਦ ਦੀ ਨਿਯੁਕਤੀ ‘ਤੇ ਨਿਊਜਰਸੀ ਦੇ ਭਾਰਤੀ ਮੂਲ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਦੀਪਤੀ ਵੈਦ ਨੂੰ ਸੰਨ 2021 ਵਿਚ ਭਾਰਤੀ ਅਮਰੀਕੀ ਮੇਅਰ ਸੈਮ ਜੋਸ਼ੀ ਨੇ ਨਾਮਜ਼ਦ ਕੀਤਾ ਸੀ। ਮੇਅਰ

ਭਾਰਤ ਵਿੱਚ ਜਨਮੀ ਦੀਪਤੀ , ਤਿੰਨ ਬੱਚਿਆਂ ਦੀ ਮਾਂ ਹੈ।  2 ਸਾਲ ਦੀ ਉਮਰ ਵਿੱਚ ਉਹ ਨਿਊਜਰਸੀ (ਅਮਰੀਕਾ) ਚਲੀ ਗਈ ਅਤੇ ਪਿਛਲੇ 36 ਸਾਲਾਂ ਤੋਂ ਇਸ ਸੂਬੇ ਵਿੱਚ ਰਹਿੰਦੀ ਹੈ। ਇਸ ਤੋਂ ਪਹਿਲਾਂ ਉਹ ਰੁਜ਼ਗਾਰ ਸਲਾਹਕਾਰ ਅਤੇ ਨਿਊਜਰਸੀ ਰਾਜ ਲਈ ਲੇਬਰ ਵਿੱਚ ਡਿਪਟੀ ਅਟਾਰਨੀ ਜਨਰਲ ਦੇ ਅਹੁਦੇ ‘ਤੇ ਨਿਯੁਕਤ ਸੀ।

Deepti Vaid of Indian Origin became Municipal Judge in New Jersy

Preeti Patel asked to apologise for giving

Deepti Vaid of Indian Origin became Municipal Judge in New Jersy

Voter Photo Identity Card or Identity Card