August 1, 2026
#ਪੰਜਾਬ

ਪੇਡਾ ਵੱਲੋ ਕਿਸਾਨਾਂ ਨੂੰ ‘ ਕਿਸਾਨ ਸੋਲਰ ਪਾਵਰ ਸਕੀਮ -2015 ‘ ਅਧੀਨ ਲੈਟਰ ਆਫ ਅਵਾਰਡ (ਐਲ.ਓ.ਏ.) ਜਾਰੀ ਕੀਤੇ ਗਏ

ਚੰਡੀਗੜ – ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪੰਜਾਬ ਰਾਜ ਦੀ ਮਨੋਨੀਤ ਏਜੰਸੀ (ਐਸ.ਡੀ.ਏ.) ਹੈ।