August 6, 2026
#ਪੰਜਾਬ

ਅਮਨ ਸ਼ਾਂਤੀ ਲਈ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਕਦੇ ਵੀ ਨਹੀਂ ਜਾ ਸਕਦਾ ਭੁਲਾਇਆ : ਆਈ.ਜੀ

59 ਸ਼ਹੀਦ ਪੁਲਿਸ ਅਫ਼ਸਰਾਂ ਦੇ ਪਰਿਵਾਰਾਂ ਨੇ ਕੀਤੀ ਸ਼ਮੂਲੀਅਤ ਬਠਿੰਡਾ – ਸਥਾਨਕ ਪੁਲਿਸ ਲਾਇਨ ਵਿਖੇ ਅੱਜ ਰਾਸ਼ਟਰੀ ਪੁਲਿਸ ਦਿਵਸ ਮਨਾਇਆ