May 5, 2026
#ਦੇਸ਼ ਦੁਨੀਆਂ

ਪਾਕਿ ਨਾਲ ਨਹੀਂ ਟੇਰਿਰਸਤਾਨ ਨਾਲ ਗੱਲ ਕਰਨ ਚ ਸਮੱਸਿਆ : ਜੈਸ਼ੰਕਰ

ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਨਹੀਂ ਸਗੋਂ ‘ਟੇਰਿਰਸਤਾਨ’ ਨਾਲ ਗੱਲ ਕਰਨ ਵਿਚ ਸਮੱਸਿਆ ਹੈ।