ਅਮਰੀਕਾ ਨੇ ਤੁਰਕੀ ਤੇ ਰੋਕ ਲਗਾਉਣ ਦੀ ਧਮਕੀ ਦਿੱਤੀ
ਵਾਸ਼ਿੰਗਟਨ – ਉੱਤਰੀ ਸੀਰੀਆ ‘ਚ ਜਾਰੀ ਫੌਜੀ ਹਮਲਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਖਦਸ਼ੇ ਵਿਚਕਾਰ ਟਰੰਪ ਪ੍ਰ੍ਰਸ਼ਾਸਨ ਨੇ ਤੁਰਕੀ ‘ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਹੈ। ਵਿੱਤ ਮੰਤਰੀ ਸਟੀਵਨ ਮਨੁਸ਼ਿਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੇਂ ਸ਼ਾਸਕੀ ਹੁਕਮ ‘ਤੇ ਦਸਤਖਤ ਕਰ ਸਕਦੇ ਹਨ, ਜਿਸ ਨਾਲ ਵਿੱਤ ਮੰਤਰਾਲੇ ਨੂੰ ‘ਬੇਹੱਦ ਮਹੱਤਵਪੂਰਣ ਨਵੇ […]




