ਦਿੱਲੀ ਵਿੱਚ ਪਾਣੀ ਪੀਣ ਯੋਗ ਨਹੀਂ: ਤਿਵਾੜੀ
ਨਵੀਂ ਦਿੱਲੀ – ਸੂਬਾ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਬੀਆਈਐੱਸ ਦੀ ਜਾਂਚ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ’ਚ ਪਾਣੀ ਪੀਣ ਯੋਗ ਨਹੀਂ ਹੈ, ਲਏ ਗਏ ਸਾਰੇ ਨਮੂਨਿਆਂ ’ਚ ਕਮੀ ਪਾਈ ਗਈ ਹੈ, ਜਿਸ ਕਾਰਨ ਗਰੀਬ ਲੋਕ ਉਹ ਪੀਣ ਲਈ ਪਾਣੀ ਖਰੀਦਣ ਲਈ ਮਜਬੂਰ ਹਨ ਤੇ ਜਿਹੜੇ ਬਹੁਤ ਮਾੜੇ […]




