May 3, 2026

ਚੀਨ ਦੀ 70ਵੀਂ ਵਰ੍ਹੇਗੰਢ ਮੌਕੇ ਕੱਢੀ ਸ਼ਾਨਦਾਰ ਪਰੇਡ ਦਾ ਆਯੋਜਨ

ਬੀਜਿੰਗ – ਚੀਨ ਅੱਜ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ| ਇਸ ਮੌਕੇ ਤੇ ਵੱਧਦੀਆਂ ਰਾਜਨੀਤਕ ਅਤੇ ਆਰਥਿਕ ਚੁਣੌਤੀਆਂ ਦੇ ਵਿੱਚ ਸ਼ਾਨਦਾਰ ਪਰੇਡ ਕੱਢੀ ਗਈ, ਜਿਸ ਵਿਚ ਉਸ ਨੇ ਪਰਮਾਣੂ ਅਤੇ ਹਾਈਪਰਸੌਨਿਕ ਮਿਜ਼ਾਈਲਾਂ ਸਮੇਤ ਆਪਣੇ ਸਭ ਤੋਂ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ| ਵਰ੍ਹੇਗੰਢ ਦੇ ਅਧਿਕਾਰਕ ਸਮਾਰੋਹ ਦੀ ਸ਼ੁਰੂਆਤ ਸੋਮਵਾਰ ਨੂੰ ਹੋ ਗਈ ਸੀ ਜਦੋਂ […]

ਅਮਰੀਕੀ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਸਸਕਾਰ ਅੱਜ

ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ, ਜਿਸ ਦੀ ਡਿਊਟੀ ਦੌਰਾਨ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਅੰਤਿਮ ਸੰਸਕਾਰ ਲਈ ਸਿੱਖ ਭਾਈਚਾਰੇ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਧਰ, ਇਸ ਮਰਹੂਮ ਸਿੱਖ ਅਫਸਰ ਦੇ ਪਰਿਵਾਰ ਲਈ ਛੇ ਲੱਖ ਅਮਰੀਕੀ ਡਾਲਰ ਇਕੱਠੇ ਹੋਏ ਹਨ ਅਤੇ […]

ਪਿੱਠ ਚ ਸੱਟ ਕਾਰਣ ਲੰਬੇ ਸਮੇਂ ਤਕ ਬਾਹਰ ਰਹਿ ਸਕਦੈ ਪੰਡਯਾ

ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਵਿੱਰੁਧ ਆਗਾਮੀ ਟੀ-0 ਕੌਮਾਂਤਰੀ ਲੜੀ ਦੇ ਇਲਾਵਾ ਲੰਬੇ ਸਮੇਂ ਤਕ ਟੀਮ ਵਿਚੋਂ ਬਾਹਰ ਰਹਿ ਸਕਦਾ ਹੈ ਕਿਉਂਕਿ ਉਸਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਇਕ ਵਾਰ ਫਿਰ ਦਰਦ ਸ਼ੁਰੂ ਹੋ ਗਿਆ ਹੈ। ਬੀ. ਸੀ. ਸੀ. ਆਈ. ਸੂਤਰ ਦੇ ਅਨੁਸਾਰ ਸੱਟ ਦੀ ਸਮੀਖਿਆ ਲਈ ਹਾਰਦਿਕ ਜਲਦ ਹੀ ਡਾਕਟਰਾਂ ਨਾਲ ਮਿਲਣ ਇੰਗਲੈਂਡ ਜਾਵੇਗਾ। […]