June 20, 2026

ਸਾਊਦੀ ਮੱਕਾ-ਮਦੀਨਾ ਨੂੰ ਜੋੜਨ ਵਾਲੇ ਸਟੇਸ਼ਨ ਤੇ ਅੱਗ ਲੱਗਣ ਨਾਲ 11 ਵਿਕਅਤੀ ਜ਼ਖਮੀ

ਰਿਆਦ – ਸਾਊਦੀ ਅਰਬ ਦੇ ਜੇਦਾਹ ਵਿੱਚ ਸਥਿਤੀ ਹਰਮੇਨ ਹਾਈ ਸਪੀਡ ਟਰੇਨ ਸਟੇਸ਼ਨ ਤੇ ਅੱਗ ਲੱਗਣ ਕਾਰਨ 11 ਵਿਅਕਤੀ ਜ਼ਖਮੀ ਹੋ ਗਏ| ਕਈ ਫੁੱਟ ਦੀ ਉੱਚਾਈ ਤਕ ਧੂੰਏਂ ਦਾ ਗੁਬਾਰ ਘੰਟਿਆਂ ਤਕ ਆਸਮਾਨ ਵਿੱਚ ਉੱਠਦਾ ਰਿਹਾ| ਜਿਕਰਯੋਗ ਹੈ ਕਿ ਇਹ ਰੇਲਵੇ ਲਾਈਨ ਇਸਲਾਮ ਦੇ 2 ਸਭ ਤੋਂ ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਨੂੰ ਜੋੜਦੀ ਹੈ| […]

ਸਈਦ ਖ਼ਿਲਾਫ਼ ਕੇਸ ਲਾਹੌਰ ਦੀ ਅਦਾਲਤ ’ਚ ਤਬਦੀਲ

ਲਾਹੌਰ – ਲਾਹੌਰ ਹਾਈ ਕੋਰਟ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਦੀ ਅਪੀਲ ’ਤੇ ਉਸ ਖ਼ਿਲਾਫ਼ ਦਰਜ ਦਹਿਸ਼ਤੀ ਫੰਡਿੰਗ ਸਬੰਧੀ ਕੇਸ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਵਿਰੋਧੀ ਅਦਾਲਤ ਤੋਂ ਲਾਹੌਰ ਦੀ ਸਬੰਧਤ ਕੋਰਟ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਈਦ ਨੇ ਅਦਾਲਤ ਵਿੱਚ ਦਾਇਰ ਅਪੀਲ ਵਿੱਚ ‘ਆਪਣੀ ਜਾਨ […]

ਦੱਖਣੀ ਅਫਰੀਕਾ ਖ਼ਿਲਾਫ਼ ਜਿੱਤ ਦੇ ਇਰਾਦੇ ਨਾਲ ਉਤਰੇਗਾ ਭਾਰਤ

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸ਼ੁਰੂ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚਣ ਲਈ ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਕੋਈ ਕਸਰ ਨਹੀਂ ਛੱਡੇਗਾ, ਜਦਕਿ ਮਹਿਮਾਨ ਟੀਮ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਵੈਸਟ ਇੰਡੀਜ਼ ਖ਼ਿਲਾਫ਼ 2-0 ਦੀ […]