ਅੰਬੇਦਕਰਵਾਦੀ ਬਹੁਜਨ ਲਹਿਰ ਦੇ ਵੱਡੇਰੇ ਹਿੱਤਾਂ ‘ਚ ਅਹੁਦੇ ਤੋਂ ਲਾਂਭੇ ਹੋਵੇ ਬਸਪਾ ਮੁਖੀ ਮਾਇਆਵਤੀ — ਕੈਂਥ
ਬਸਪਾ ਚੌਣ ਨਤੀਜਿਆਂ ਦੀ ਨਿਰਾਸ਼ਾ ਨੇ ਅਨੁਸੂਚਿਤ ਜਾਤੀ ‘ਚ ਰਾਜਨੀਤਿਕ ਉਦਾਸੀਨਤਾ ਦਾ ਮਾਹੌਲ — ਕੈਂਥ ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਅਨੁਸੂਚਿਤ ਜਾਤੀ ਵਰਗ ਨੂੰ ਨਿਰਾਸ਼ ਕੀਤਾ ਹੈ।ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ […]




