May 10, 2026

ਚੀਫ਼ ਜਸਟਿਸ ਨੇ ਜਸਟਿਸ ਸ੍ਰੀ ਪੁੱਲਗੋਰੂ ਨੂੰ ਹਾਈ ਕੋਰਟ ਦੇ ਨਵੇਂ ਜੱਜ ਵਜੋਂ ਸਹੁੰ ਚੁਕਾਈ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਵਲੋਂ ਜਸਟਿਸ ਸ੍ਰੀ ਪੁੱਲਗੋਰੂ ਵੈਂਕਟ ਸੰਜੈ ਕੁਮਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਜੱਜ ਵਜੋਂ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ।ਸਹੁੰ ਚੁੱਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ […]

ਸਿੱਖਿਆ ਮੰਤਰੀ ਨੇ ਪੁੱਕਾ ਦੇ ਇੰਡੋ-ਕੈਨੇਡੀਅਨ ਅਕਾਦਮਿਕ ਵਫਦ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਪੁੱਕਾ ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆ 15 ਮੈਂਬਰੀ ਵਫਦ ਦੀ ਕਰਨਗੇ ਅਗਵਾਈ ਚੰਡੀਗੜ – ਪੰਜਾਬ ਦੇ ਉੱਚ ਸਿੱਖਿਆ ਮੰਤਰੀ , ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦੇ 15 ਮੈਂਬਰੀ ਵਫਦ ਨੂੰ ਹਰੀ ਝੰਡੀ ਦਿਖਾ ਕੇ ਕੈਨੇਡਾ ਲਈ ਰਵਾਨਾ ਕੀਤਾ। ਇਹ ਵਫਦ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਚੈਅਰਮੇਨ […]

ਸਰਕਾਰੀ ਹਸਪਤਾਲਾਂ ਨੂੰ ਰੀਜ਼ਨਲ ਡਰੱਗ ਵੇਅਰ ਹਾਊਸ ਤੋਂ ਸਿੱਧੇ ਤੌਰ ‘ਤੇ ਮਿਲੇਗੀ ਦਵਾਈਆਂ ਦੀ ਸਪਲਾਈ : ਬਲਬੀਰ ਸਿੰਘ ਸਿੱਧੂ

ਸਿਹਤ ਮੰਤਰੀ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਡਰੱਗ ਵੇਅਰ ਹਾਊਸ ਵਿਖੇ ਦਵਾਈਆਂ ਦੀ ਆਨਲਾਈਨ ਮੰਗ ਅਡਵਾਂਸ ਵਿਚ ਕਰਨ ਦੀ ਹਦਾਇਤ ਚੰਡੀਗੜ੍ਹ – ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰੀਜ਼ਨਲ ਡਰੱਗ ਵੇਅਰ ਹਾਊਸ ਤੋਂ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਬਲਾਕ ਮੁੱਢਲਾ ਸਿਹਤ ਕੇਂਦਰ ਨੂੰ […]