ਬੌਲੀਵੁੱਡ ’ਚ ਵੱਧ ਪੈਸੇ ਕਮਾਉਣ ਵਾਲਾ ਹੀ ਸੁਪਰਸਟਾਰ: ਫਰਾਹ
ਫ਼ਿਲਮਸਾਜ਼ ਤੇ ਨ੍ਰਿਤ ਨਿਰਦੇਸ਼ਕਾ ਫਰਾਹ ਖ਼ਾਨ ਇਸ ਨਜ਼ਰੀਏ ਨਾਲ ਸਹਿਮਤ ਨਹੀਂ ਹੈ ਕਿ ਬੌਲੀਵੁੱਡ ਪੁਰਸ਼ ਪ੍ਰਧਾਨ ਸਨਅਤ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇੱਥੇ ਆਪਣੀ ਕਲਾਕਾਰੀ ਦੇ ਦਮ ’ਤੇ ਵੱਧ ਪੈਸਾ ਕਮਾਉਂਦਾ ਹੈ, ਸੁਪਰਸਟਾਰ ਬਣ ਸਕਦਾ ਹੈ। ਉਹ ਇੱਥੇ ਇਕ ਪੁਸਤਕ ਰਿਲੀਜ਼ ਸਮਾਰੋਹ ਮੌਕੇ ਆਪਣੇ ਵਿਚਾਰ ਪ੍ਰਗਟਾ ਰਹੀ ਸੀ। ਫਰਾਹ ਨੇ ਕਿਹਾ ਕਿ ਬੌਲੀਵੁੱਡ ’ਚ […]




