May 28, 2026

ਸੁਲਤਾਨਪੁਰ ਲੋਧੀ ਵਿਚ ਵਾਟਰ ਏਟੀਐਮ ਬਣੇ ਖਿੱਚ ਦਾ ਕੇਂਦਰ, ਸੇਵਾ ਦੇ ਨਾਲ ਹੀ ਦੇ ਰਹੇ ਹਨ ਪਾਣੀ ਬਚਾਉਣ ਦਾ ਸੁਨੇਹਾ

ਸੰਗਤ ਦੀ ਸਹੂਲਤ ਲਈ 8 ਟਿਊਬਵੈੱਲ, 131 ਵਾਟਰ ਸਟੋਰੇਜ ਟੈਂਕ, 107 ਸਟੀਲ ਦੇ ਪਿਆਊ ਤੇ 10 ਵਾਟਰ ਏਟੀਐਮਜ਼ ਦਾ ਕੀਤਾ ਗਿਆ ਪ੍ਰਬੰਧ ਚੰਡੀਗੜ੍ਹ – ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੰਗਤ ਦੀ ਸੇਵਾ ਲਈ ਲਾਏ ਗਏ ਵਾਟਰ ਏਟੀਐਮ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੂਰੇ ਇਲਾਕੇ ਵਿਚ 10 ਵਾਟਰ ਏਟੀਐਮ ਸਥਾਪਿਤ ਕੀਤੇ ਗਏ […]

ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ

ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਤੋਂ 11 ਨਵੰਬਰ ਤੱਕ ਹੋਣ ਵਾਲਾ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ […]

ਐਸ.ਡੀ.ਐਮ ਰੂਪਨਗਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਤੇ ਪੰਚਾ-ਸਰਪੰਚਾਂ ਨਾਲ ਮੀਟਿੰਗ

ਰੂਪਨਗਰ – ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਦੇ ਨਿਰਦੇਸ਼ਾਂ ‘ਤੇ ਐਸ.ਡੀ.ਐਮ. ਰੂਪਨਗਰ ਸ੍ਰੀਮਤੀ ਹਰਜੋਤ ਕੌਰ ਵਲੋਂ ਵੱਖ ਵੱਖ ਪਿੰਡਾ ਦੇ ਪੰਚਾ ਅਤੇ ਸਰਪੰਚਾਂ ਨਾਲ ਪਰਾਲੀ ਨੂੰ ਨਾ ਸਾੜਨ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਐਸ ਡੀ ਐਮ ਨੇ ਪੰਚਾ ਅਤੇ ਸਰਪੰਚਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਅਤੇ […]