ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣੋਂ ਬਚਿਆ ਵਰੁਨ ਧਵਨ
ਫਿਲਮ ‘ਕੁਲੀ ਨੰਬਰ 1’ ਦੀ ਸ਼ੂਟਿੰਗ ਦੌਰਾਨ ਸਟੰਟ ਦ੍ਰਿਸ਼ ’ਚ ਗਲਤੀ ਹੋਣ ਕਾਰਨ ਬੌਲੀਵੁੱਡ ਅਦਾਕਾਰ ਵਰੁਨ ਧਵਨ ਜ਼ਖ਼ਮੀ ਹੋਣ ਤੋਂ ਵਾਲ ਵਾਲ ਬਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਐਤਵਾਰ ਪੁਣੇ ਦੇ ਬਾਹਰਵਾਰ ਫਿਲਮ ਦੀ ਸ਼ੂਟਿੰਗ ਦੌਰਾਨ ਵਰੁਨ ਧਵਨ ਦੀਆਂ ਕਾਰ ਅੰਦਰ ਕੁਝ ਤਸਵੀਰਾਂ ਨੇੜੇ ਤੋਂ ਲਈਆਂ ਜਾਣੀਆਂ ਸਨ। ਇਸੇ ਦੌਰਾਨ ਉਸ ਦੀ ਕਾਰ ਪਹਾੜੀ ’ਤੇ ਫਸ […]




