October 3, 2026

ਅੱਤਵਾਦ ਵਿਰੁੱਧ ਲੜਾਈ ਚ ਭਾਰਤ-ਜਰਮਨੀ ਇਕੱਠੇ, ਦੋਹਾਂ ਦੇਸ਼ਾਂ ਚ ਹੋਏ 17 ਸਮਝੌਤੇ

ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਇੱਥੇ ਦੋ-ਪੱਖੀ ਵਾਰਤਾ ਕੀਤੀ ਅਤੇ ਅੱਤਵਾਦ ਵਿਰੁੱਧ ਲੜਾਈ ‘ਚ ਇਕ-ਦੂਜੇ ਦਾ ਸਾਥ ਦੇਣ ਦੀ ਗੱਲ ਕਹੀ। ਭਾਰਤ ਅਤੇ ਜਰਮਨੀ ਦਰਮਿਆਨ ਇਸ ਦੌਰਾਨ ਕੁੱਲ 17 ਸਮਝੌਤੇ ਹੋਏ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ […]

ਸਲਮਾਨ ਦੀ ‘ਰਾਧੇ’ ਦਾ ਖਲਨਾਇਕ ਬਣੇਗਾ ਰਣਦੀਪ ਹੁੱਡਾ

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਰਾਧੇ’ ਵਿੱਚ ਅਦਾਕਾਰ ਰਣਦੀਪ ਹੁੱਡਾ ਵਲੋਂ ਖਲਨਾਇਕ ਦੀ ਭੂਮਿਕਾ ਨਿਭਾਈ ਜਾਵੇਗੀ। ਰਣਦੀਪ ਅਤੇ ਸਲਮਾਨ ਇਸ ਤੋਂ ਪਹਿਲਾਂ ਵੀ ਫਿਲਮਾਂ ‘ਕਿੱਕ’ ਅਤੇ ‘ਸੁਲਤਾਨ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ, ‘‘ਰਣਦੀਪ ਵਲੋਂ ਫਿਲਮ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਉਸ ਨੂੰ ਕਿਰਦਾਰ ਪਸੰਦ ਆਇਆ […]

ਹਾਕੀ ਓਲੰਪਿਕ ਭਾਰਤ ਨੇ ਰੂਸ ਨੂੰ ਹਰਾਇਆ

ਹਾਕੀ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਪੜਾਅ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ ਮੈਚ ’ਚ ਰੂਸ ਨੂੰ 4-2 ਨਾਲ ਹਰਾਇਆ। ਮਨਦੀਪ ਨੇ (24ਵੇਂ ਤੇ 53ਵੇਂ ਮਿੰਟ) ਵਿੱਚ ਦੋ ਮੈਦਾਨੀ ਗੋਲ ਕੀਤੇ ਜਦੋਂ ਕਿ ਹਰਮਨਪ੍ਰੀਤ ਸਿੰਘ (5ਵੇਂ) ਅਤੇ ਐਸਵੀ ਸੁਨੀਲ (48ਵੇਂ) ਮਿੰਟ ’ਚ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਰੂਸ ਨੇ ਤੀਜੇ ਮਿੰਟ ਵਿੱਚ ਗੋਲ ਦਾ […]