April 23, 2026

ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਨੂੰ ਧਮਕੀ ਦੇਣ ਵਾਲੇ ਨੇਤਾ ਨੂੰ ਜੇਲ

ਢਾਕਾ – ਬੰਗਲਾਦੇਸ਼ ਵਿੱਚ ਵਿਰੋਧੀ ਧਿਰ ਦੇ ਇਕ ਨੇਤਾ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ| ਉਸ ਨੇ ਪਿਛਲੇ ਸਾਲ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ| ਬੰਗਲਾਦੇਸ਼ ਦੀ ਨੈਸ਼ਨਲਿਸਟ ਪਾਰਟੀ (ਪੀ.ਐਨ.ਪੀ.) ਦੇ ਉਪ ਪ੍ਰਧਾਨ ਗਿਆਸੁਦੀਨ ਕਾਦਰ ਚੌਧਰੀ ਨੂੰ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਚਿਤਾਗੋਂਗ ਦੀ […]

ਟਰੰਪ ਦਾ ਸਾਬਕਾ ਸਲਾਹਕਾਰ ਗਵਾਹੀ ਦੇਣ ਪੁੱਜਿਆ

ਰਾਸ਼ਟਰਪਤੀ ਡੋਨਲਡ ਟਰੰਪ ਦੇ ਰੂਸ ਅਤੇ ਯੂਰਪੀ ਮਾਮਲਿਆਂ ਬਾਰੇ ਸਾਬਕਾ ਉੱਚ ਸਲਾਹਕਾਰ ਟਿਮ ਮੌਰੀਸਨ ਅਮਰੀਕੀ ਸਦਰ ਖ਼ਿਲਾਫ਼ ਲੱਗੇ ਮਹਾਂਦੋਸ਼ਾਂ ਸਬੰਧੀ ਗਵਾਹੀ ਦੇਣ ਲਈ ਅੱਜ ਇੱਥੇ ਕੈਪੀਟੋਲ ਹਿੱਲ ਪੁੱਜੇ। ਮੌਰੀਸਨ ਨੇ ਬੀਤੇ ਦਿਨ ਹੀ ਵਾੲ੍ਹੀਟ ਹਾਊਸ ਦੀ ਨੌਕਰੀ ਛੱਡੀ ਹੈ। ਮੌਰੀਸਨ ਨੇ ਅੱਜ ਪੱਤਰਕਾਰਾਂ ਵਲੋਂ ਮਹਾਦੋਸ਼ਾਂ ਸਬੰਧੀ ਗਵਾਹੀ ਦੇਣ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ […]

ਪੈਰਿਸ ਮਾਸਟਰਜ਼ ਨੋਵਾਕ ਜੋਕੋਵਿਚ ਤੀਜੇ ਦੌਰ ’ਚ

ਪੈਰਿਸ – ਨੋਵਾਕ ਜੋਕੋਵਿਚ ਨੇ ਬਿਮਾਰ ਹੋਣ ਦੇ ਬਾਵਜੂਦ ਫਰਾਂਸ ਦੇ ਲਕੀ ਲੂਜਰ ਕੋਰੇਨਟਿਨ ਮੋਤੇਤ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਥਾਂ ਬਣਾਈ ਜਦਕਿ ਰਾਫੇਲ ਨਡਾਲ ਨੇ ਐਦਰੀਆਂ ਮਨਾਰਿਨੋ ਨੂੰ ਹਰਾਇਆ। ਸਿਖਰਲਾ ਦਰਜਾ ਹਾਸਲ ਜੋਕੋਵਿਚ ਨੇ ਪਹਿਲੇ ਸੈੱਟ ’ਚ ਦੋ ਸੈੱਟ ਪੁਆਇੰਟ ਬਚਾਉਂਦਿਆਂ ਬੀਤੇ ਦਿਨ ਦੁਨੀਆਂ ਦੇ 97ਵੇਂ ਨੰਬਰ ਦੇ […]