ਬੰਗਲਾਦੇਸ਼ੀ ਕ੍ਰਿਕਟ ਬੋਰਡ ਵਲੋਂ ਬੀ. ਸੀ. ਸੀ. ਆਈ. ਤੋਂ ਏਸ਼ੀਆ ਇਲੈਵਨ ਦੇ ਲਈ 7 ਭਾਰਤੀ ਖਿਡਾਰੀਆਂ ਦੀ ਮੰਗ
ਨਵੀਂ ਦਿੱਲੀ – ਭਾਰਤ ਖਿਲਾਫ ਡੇ-ਨਾਈਟ ਟੈਸਟ ਵਿੱਚ ਬੁਰੀ ਤਰ੍ਹਾਂ ਹਾਰ ਝਲਣ ਦੇ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਚੋਟੀ ਦੇ 7 ਭਾਰਤੀ ਕ੍ਰਿਕਟਰ ਮੰਗੇ ਹਨ| ਜਾਣਕਾਰੀ ਮੁਤਾਬਕ 18 ਤੋਂ 21 ਮਾਰਚ ਨੂੰ ਹੋਣ ਵਾਲੇ ਰੈਸਟ ਆਫ ਵਰਲਡ ਟੀਮ ਦੇ ਖਿਲਾਫ ਦੋ ਕੌਮਾਂਤਰੀ ਟੀ-20 […]




