April 24, 2026

10 ਸਾਲ ਪੁਰਾਣੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਮੁੱਖ ਜੱਜ : ਰਵੀਸ਼ੰਕਰ

ਨਵੀਂ ਦਿੱਲੀ- ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਦੇ ਮੁੱਖ ਜੱਜਾਂ ਨੂੰ ਅਪੀਲ ਕੀਤੀ ਹੈ।ਕਿ ਉਹ ਆਪਣੇ ਇੱਥੋਂ ਦੀਆਂ ਅਦਾਲਤਾਂ ‘ਚ ਪੈਂਡਿੰਗ ਪਏ 10 ਸਾਲ ਜਾਂ ਇਸ ਤੋਂ ਵਧ ਪੁਰਾਣੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਯਕੀਨੀ ਕਰਨ। ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਦਾਨਿਸ਼ ਅਲੀ, […]

ਚੇਅਰਮੈਨ ਡੀ ਪੀ ਰੈਡੀ ਨੇ ਪਹਿਲੇ ਸਾਲ ਦੇ ਕਾਰਜਕਾਲ ਵਿੱਚ ਪੰਜਾਬ ਸਟੇਟ ਫੂਡ ਕਮਿਸ਼ਨ ਨੂੰ ਪੁਨਰ ਸੁਰਜੀਤ ਕੀਤਾ

ਵੱਖ-ਵੱਖ ਵਿਭਾਗਾਂ ਵਿਚਾਲੇ ਬਿਹਤਰ ਤਾਲਮੇਲ ਬਿਠਾ ਕੇ ਕੰਮਕਾਜ ਨੂੰ ਸੁਚਾਰੂ ਤੇ ਨਿਯਮਬੱਧ ਕੀਤਾ ਚੰਡੀਗੜ੍ਹ – ਪੰਜਾਬ ਸਟੇਟ ਫੂਡ ਕਮਿਸ਼ਨ ਦੇ ਕੰਮਕਾਜ ਵਿੱਚ ਨਵੀਂ ਰੂਹ ਫੂਕਦਿਆਂ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਮਿਸ਼ਨ ਨੂੰ ਪੁਨਰ ਸੁਰਜੀਤ ਕੀਤਾ। ਕਮਿਸ਼ਨ ਦੀ ਸਫਲਤਾਪੂਰਵਕ ਅਗਵਾਈ ਕਰਦਿਆਂ ਇਸ ਨੂੰ ਖੁਦਮੁਖਤਿਆਰ ਇਕਾਈ ਦੇ ਤੌਰ ‘ਤੇ ਹੋਰ ਭਰੋਸੇਯੋਗ ਬਣਾਇਆ। ਸੂਬੇ ਦੇ ਵੱਖ ਵੱਖ ਵਿਭਾਗਾਂ […]

ਸੀਤਾ ਰਾਮ ਯੇਚੁਰੀ ਨੇ ਕਸ਼ਮੀਰੀਆਂ ਲਈ ਚੁੱਕੀ ਅਵਾਜ਼

ਚੰਡੀਗੜ੍ਹ – ਸੀਪੀਐਮ ਲੀਡਰ ਸੀਤਾ ਰਾਮ ਯੇਚੁਰੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਸ਼ਮੀਰ ਵਿੱਚ ਨਜ਼ਰਬੰਦ ਕੀਤੇ ਲੀਡਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਇੰਟਰਨੈੱਟ ਨਾ ਚੱਲਣ ਨਾਲ ਲੋਕਾਂ ਦਾ ਰੁਜ਼ਗਾਰ ਰੁਕਿਆ ਹੋਇਆ ਹੈ। ਕਸ਼ਮੀਰ ਵਿੱਚ ਸੈਰ ਸਪਾਟਾ ਬਿਲਕੁਲ ਠੱਪ ਹੋਇਆ ਪਿਆ ਹੈ। ਕਸ਼ਮੀਰ ਦੇ ਲੋਕ ਟੂਰਿਜ਼ਮ ਤੋਂ ਹੀ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸੀ। […]