April 24, 2026

ਸੱਚੇ ਵਿਸ਼ਵਾਸੀ ਉਹ ਹੁੰਦੇ ਹਨ ਜੋ ਬਦਲਾ ਲੈਣ ਦੀ ਬਜਾਏ ਦੂਸਰਿਆਂ ਨੂੰ ਮਾਫ ਕਰਨ ਦੀ ਕੋਸ਼ਿਸ਼ ‘ਚ ਧਿਆਨ ਦਿੰਦੇ ਹਨ : ਖਲੀਫਾ

ਕਾਦੀਆਂ – ਅੰਤਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ ਜਲਸਾ ਸਲਾਨਾ ਫਰਾਂਸ ਵਿੱਚ ਬੀਤੇ ਦਿਨੀ ਆਯੋਜਿਤ ਹੋਇਆ । ਇਸ ਜਲਸੇ ਦਾ ਸ਼ੁਭ ਆਰੰਭ ਪਵਿੱਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋਇਆ ਇਸ ਤੋਂ ਓਪਰੰਤ ਮੁਸਲਿਮ ਜਮਾਤ ਅਹਿਮਦੀਆ ਦਾ ਝੰਡਾ ਲਹਿਰਾਇਆ ਗਿਆ ।ਅਤੇ ਇਸ ਮੋਕੇ ਕਿ ਫ੍ਰੈਂਚ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਗਿਆ ਇਸ ਸੰਬਧ ਵਿਚ ਪ੍ਰੈਸ ਦੇ […]

ਸ਼ਰਦ ਅਰਵਿੰਦ ਬੋਬੜੇ ਬਣੇ ਭਾਰਤ ਦੇ 47ਵੇਂ ਚੀਫ਼ ਜਸਟਿਸ

ਨਵੀਂ ਦਿੱਲੀ – ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅੱਜ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲੈ ਲਿਆ ਹੈ। ਜਸਟਿਸ ਰੰਜਨ ਗੋਗੋਈ ਕੱਲ੍ਹ ਐਤਵਾਰ ਨੂੰ ਸੇਵਾ–ਮੁਕਤ ਹੋ ਗਏ ਸਨ। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਅੱਜ ਸਵੇਰੇ 10:00 ਵਜੇ ਜਸਟਿਸ ਬੋਬੜੇ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਦੀ ਸਹੁੰ ਚੁਕਾਈ। 24 ਅਪ੍ਰੈਲ, 1956 ਨੂੰ ਨਾਗਪੁਰ […]

ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ : ਸਪੀਕਰ ਕੇ.ਪੀ. ਰਾਣਾ

ਰੂਪਨਗਰ – ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ। ਮੇਲੇ ਜ਼ਿੱਥੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਹਨ ਉੱਥੇ ਆਪਸੀ ਭਾਈਚਾਰਾ ਰੱਖਣ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਸਪੀਰਕ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਪਿੰਡ ਬਿੰਦਰੱਖ ਵਿਖੇ ਧੰਨ ਧੰਨ ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ 11ਵੇਂ ਸੁਰਜੀਤ ਬਿੰਦਰੱਖੀਆ ਯਾਦਗਾਰੀ ਸੱਭਿਆਚਾਰਕ ਮੇਲੇ […]