ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ ‘ਤੇ ਝਾਤ ਪਾਉਂਦੀ ਹੈ ‘ਦਾ ਕਾਰਗਿਲ ਵਿਕਟਰੀ : ਫਰੌਮ ਪੀਕ ਟੂ ਪੀਕ’
ਨਵੀਂ ਪੀੜ੍ਹੀ ਨੂੰ ਸੂਰਬੀਰਾਂ ਦੀ ਗਾਥਾ ਤੋਂ ਪ੍ਰੇਰਨਾ ਮਿਲੇਗੀ : ਕਰਨਲ ਐਸ.ਸੀ. ਤਿਆਗੀ ਚੰਡੀਗੜ੍ਹ – ਕਾਰਗਿਲ ਦੀ ਜੰਗ ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਔਖੀ ਤੇ ਚੁਣੌਤੀਪੂਰਨ ਜੰਗ ਸੀ ਜਿਹੜੀ ਭਾਰਤੀ ਫੌਜ ਦੀ ਸੂਰਬੀਰ ਗਾਥਾ ਬਿਆਨਦੀ ਹੈ। ਕਰਨਲ ਐਸ.ਸੀ.ਤਿਆਗੀ ਵੱਲੋਂ ਲਿਖੀ ਪੁਸਤਕ ‘ਦਾ ਕਾਰਗਿਲ ਵਿਕਟਰੀ; ਫਰੌਮ ਪੀਕ ਟੂ ਪੀਕ’ ਕਾਰਗਿਲ ਜੰਗ ਦੀਆਂ ਅਣਕਹੀਆਂ ਘਟਨਾਵਾਂ […]




