April 26, 2026

ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ: ਕੋਹਲੀ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਇੰਨੀਆਂ ਜ਼ਿਆਦਾ ਨਾਕਾਮੀਆਂ ਨਹੀਂ ਦੇਖੀਆਂ ਪਰ ਉਸ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਉਹ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇਸ ਦੀ ਤਾਜ਼ਾ ਮਿਸਾਲ ਭਾਰਤ ਦਾ ਇੰਗਲੈਂਡ ’ਚ ਇੱਕ ਰੋਜ਼ਾ ਵਿਸ਼ਵ ਕੱਪ ਸੈਮੀ ਫਾਈਨਲ ’ਚ ਮੈਚ ਹਾਰਨਾ ਰਹੀ ਜਿਸ ’ਚ ਟੀਮ ਨੂੰ ਨਿਊਜ਼ੀਲੈਂਡ ਨੇ 18 […]

ਵਿਆਹ ਦੇ 6 ਮਹੀਨੇ ਬਾਅਦ ਵਿਆਹੁਤਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

ਭੋਗਪੁਰ – ਭੋਗਪੁਰ ਦੇ ਨਜ਼ਦੀਕ ਪੈਂਦੇ ਪਿੰਡ ਭਟਨੂਰਾ ਲੁਬਾਣਾ ਵਿਖੇ ਨਵ ਵਿਆਹੁਤਾ ਮਨਦੀਪ ਕੌਰ ਨੇ ਬੀਤੀ ਰਾਤ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਭਟਨੂਰਾ ਲੁਬਾਣਾ ਨੇ ਪੁਲਿਸ ਨੂੰ ਬਿਆਨ ‘ਚ ਦੱਸਿਆ ਕਿ ਇਸੇ ਵਰ੍ਹੇ 16 ਮਈ ਨੂੰ ਮਨਦੀਪ ਕੌਰ ਦਾ ਪਿੰਡ ਦੇ ਹੀ ਨੌਜਵਾਨ […]

ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ

ਐਡੀਲੇਡ – ਆਸਟਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਦਿਨ-ਰਾਤ ਦੇ ਟੈਸਟ ਮੈਚ ’ਚ ਪਾਕਿਸਤਾਨ ਦੀ ਟੀਮ ’ਚ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਅਜ਼ਹਰ ਅਲੀ ਵੀ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਮੈਚ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਮੈਦਾਨ ’ਤੇ ਉੱਤਰੇਗਾ ਅਤੇ ਸ਼ਾਨ ਮਸੂਦ ਨਾਲ ਇਮਾਮ ਉਲ ਹੱਕ ਪਾਰੀ ਦੀ ਸ਼ੁਰੂਆਤ ਕਰਨਗੇ। […]