ਸਟਾਰਟਅੱਪ ਪੰਜਾਬ ਵਲੋਂ ਸਟਾਰਟਅੱਪ ਐਕਸੈਲਰੇਸ਼ਨ ਪ੍ਰੋਗਰਾਮ ਸਥਾਪਤ ਕਰਨ ਲਈ ਅਟਲ ਇਨਕੁਬੇਸ਼ਨ ਸੈਂਟਰ ਆਈ.ਐਸ.ਬੀ ਮੁਹਾਲੀ ਨਾਲ ਐਮ.ਓ.ਯੂ ਸਹੀਬੱਧ
ਪੰਜਾਬ ਵਿੱਚ ਉੱਦਮਕਾਰੀ ਨੂੰ ਉਤਸ਼ਾਹਿਤ ਕਰਨਾ ਹੈ ਮੁੱਖ ਉਦੇਸ਼ ਚੰਡੀਗੜ – ਪੰਜਾਬ ਵਿੱਚ ਸਟਾਰਟਅੱਪ ਮਾਹੌਲ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਸੂਬਾ ਸਰਕਾਰ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਆਪਣੇ ਸਟਾਰਟਅੱਪ ਪੰਜਾਬ ਸੈੱਲ ਰਾਹੀਂ ਇਨੇਬਲ ਸਟਾਰਟਅੱਪ ਟਰੈਕ ਐਕਸਲਰੇਸ਼ਨ ਪ੍ਰੋਗਰਾਮ(ਈ.ਐਸ.ਟੀ.ਏ.ਸੀ) ਸਥਾਪਤ ਕਰਨ ਲਈ ਮੁਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈਸ (ਆਈ.ਐਸ.ਬੀ) ਵਿਖੇ ਅਟਲ ਇਨਕੁਬੇਸ਼ਨ ਸੈਂਟਰ(ਏ.ਆਈ.ਸੀ) ਨਾਲ ਇੱਕ ਐਮ.ਓ.ਯੂ ਸਹੀਬੱਧ […]




