April 26, 2026

ਦੇਸ਼ ਭਗਤ ਗਲੋਬਲ ਸਕੂਲ ਦੀ ਸਾਲਾਨਾ ਐਥਲੈਟਿਕ ਮੀਟ

ਅਮਲੋਹ – ਦੇਸ਼ ਭਗਤ ਗਲੇਬਲ ਸਕੂਲ ਦੀ ਸਾਲਾਨਾ ਐਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲੈਂਦੇ ਹੋਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ। ਖੇਡਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਾਲ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਪ੍ਰਦਰਸ਼ਨ […]

ਪਰਾਲੀ ਦੇ ਮੁੱਦੇ ਤੇ ਭਗਵੰਤ ਮਾਨ ਨੇ ਸੰਸਦ ਅੰਦਰ ਕਿਸਾਨਾਂ ਦੇ ਹੱਕ ‘ਚ ਬੋਲ ਕੇ ਸਰਕਾਰ ਦੀ ਕੀਤੀ ਬੋਲਤੀ ਬੰਦ

ਸ਼ੇਰਪੁਰ – ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ‘ਚ ਅੱਜ ਪ੍ਰਦੂਸ਼ਣ ਨੂੰ ਲੈ ਕੇ ਸੰਸਦ ‘ਚ ਸਰਕਾਰ ਨੂੰ ਘੇਰਿਆ ਪੰਜਾਬੀ ਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਵਿਸ਼ਾ ਪਰਾਲੀ ਹੈ । ਪਰਾਲੀ ਦਾ ਧੂੰਆਂ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਚ ਪ੍ਰਦੂਸ਼ਣ ਕਰਦਾ ਹੈ, ਉਨ੍ਹਾਂ ਨੇ ਅੱਗਿਉਂ ਡਿਪਟੀ ਸਪੀਕਰ […]

ਕਿਸਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਲੱਤਾਂ ਤੋੜਿਆ

ਦੋਸ਼ੀ ਪਿਉ ਪੁੱਤ ਖਿਲਾਫ ਇਰਾਦੇ ਕਤਲ ਦਾ ਮਾਮਲਾ ਦਰਜ ਲੁਧਿਆਣਾ – ਕਾਉਂਕੇ ਕਲਾ ਚੌਕੀ ਦੇ ਅਧੀਨ ਆਉਂਦੇ ਇਲਾਕੇ ਪਿੰਡ ਗੁਰੂਸਰ ਕਾਉਂਕੇ ਕਲਾ ਵਿਖੇ ਗੁਆਂਢੀ ਪਿਉ ਪੁੱਤ ਵਲੋਂ ਕਿਸਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਲੱਤਾ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਖਮੀ ਕਿਸਾਨ ਨੂੰ ਲਾਹੁਲੁਹਾਨ ਹਾਲਤ ਵਿਚ ਲੁਧਿਆਣਾ ਡੀ ਐਮ ਸੀ ਹਸਪਤਾਲ ਭਰਤੀ […]