April 27, 2026

ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ : ਸਪੀਕਰ ਕੇ.ਪੀ. ਰਾਣਾ

ਰੂਪਨਗਰ – ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ। ਮੇਲੇ ਜ਼ਿੱਥੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਹਨ ਉੱਥੇ ਆਪਸੀ ਭਾਈਚਾਰਾ ਰੱਖਣ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਸਪੀਰਕ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਪਿੰਡ ਬਿੰਦਰੱਖ ਵਿਖੇ ਧੰਨ ਧੰਨ ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ 11ਵੇਂ ਸੁਰਜੀਤ ਬਿੰਦਰੱਖੀਆ ਯਾਦਗਾਰੀ ਸੱਭਿਆਚਾਰਕ ਮੇਲੇ […]

ਭਗਵੰਤ ਮਾਨ ਨੇ ਸੰਸਦ ‘ਚ ਚੁੱਕਿਆ ਜਗਮੇਲ ਦੇ ਕਤਲ ਦਾ ਮੁੱਦਾ

ਨਵੀਂ ਦਿੱਲੀ- ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਲੋਕ ਸਭਾ ‘ਚ ਅੱਜ ਜਗਮੇਲ ਦੇ ਕਤਲ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਤਲ ਦਾ ਮੁੱਦਾ ਚੁੱਕਦੇ ਹੋਏ ਜਗਮੇਲ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਲਈ 50 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਹੇਠਲਾ ਸਦਨ ਜ਼ਮੀਨ ਨਾਲ ਜੁੜਿਆ ਤਾਂ ਉੱਪਰਲਾ ਸਦਨ ਦੂਰ ਦ੍ਰਿਸ਼ਟੀ ਦਾ ਰੱਖਦਾ ਅਨੁਭਵ : ਮੋਦੀ

ਰਾਜ ਦੇ ਸਭਾ ਦੇ 250ਵੇਂ ਸੈਸ਼ਨ ‘ਚ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਨਵੀਂ ਦਿੱਲੀ – ਸੰਸਦ ਦਾ ਸਰਦ–ਰੁੱਤ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿੱਲ ਪੇਸ਼ ਕਰੇਗੀ, ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ। ਇਹ ਬਿੱਲ ਸਰਕਾਰ ਦੇ ਮੁੱਖ ਏਜੰਡੇ ‘ਚ ਸ਼ਾਮਿਲ ਹਨ। ਅੱਜ ਰਾਜ ਸਭਾ ਦਾ […]