ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਮ੍ਰਿਤਕਾ ਦੇ ਪਤੀ ਦਾ ਦੋਸਤ ਹੀ ਨਿਕਲਿਆ ਕਾਤਲ
ਲੁਧਿਆਣਾ – ਥਾਣਾ ਡਾਬਾ ਦੀ ਪੁਲਸ ਪਾਰਟੀ ਨੇ ਗੁਰਮੇਲ ਨਗਰ ਇਲਾਕੇ ਚ ਹੋਏ ਔਰਤ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਔਰਤ ਦੇ ਪਤੀ ਦਾ ਦੋਸਤ ਨਿਕਲਿਆ ਜਿਸ ਨੇ ਪੈਸਿਆਂ ਦੇ ਲੈਣ ਦੇਣ ਦੇ ਚਲਦੇ ਅਤੇ ਔਰਤ ਵਲੋਂ ਉਸ ਨਾਲ ਸਰੀਰਕ ਸਬੰਧ ਬਨਾਉਣ ਤੇ ਰੋਕਣ […]




